ਸਹਿਜਵੀਰ ਸਪੈਸ਼ਲ ਕ੍ਰਾਈਮ ਬ੍ਰਾਂਚ ਅਫ਼ਸਰ ਅਤੇ ਐਨਜੀਓ ਵਿੱਚ ਇੱਕ ਅਧਿਆਪਕ ਵਜੋਂ ਦੋਹਰੀ ਜ਼ਿੰਦਗੀ ਜਿਉਂਦੀ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਆਪ ਣਾ ਅਧਾਰ ਮੰਨ ਕੇ ਉਹ ਆਪਣੇ ਆਲੇ ਦੁਆਲੇ ਦੀਆਂ ਬੁਰਾਈਆਂ ਨਾਲ ਲੜਦੀ ਅਤੇ ਅਪਰਾਧਾਂ ਨੂੰ ਰੋਕਦੀ ਹੈ।