ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ 2019 ਦੀ ਇੱਕ ਪੰਜਾਬੀ ਫਿਲਮ ਹੈ, ਜਿਸ ਵਿੱਚ ਬਿੰਨੂ ਢਿੱਲੋਂ, ਸਰਗੁਣ ਮਹਿਤਾ ਅਤੇ ਜੋਰਡਨ ਸੰਧੂ ਮੁੱਖ ਭੂਮੀਕਾ 'ਚ ਹੈ। ਫਿਲਮ ਇੱਕ ਖੁਸ਼ਨਸੀਬ, ਦਿਲਖਿੱਚਵੇਂ ਨੌਜਵਾਨ ਲਵਲੀ ਦੇ ਦੁਆਲੇ ਘੁੰਮਦੀ ਹੈ, ਪਰ ਆਪਣੇ ਕਾਲੇ ਰੰਗ ਕਰਕੇ ਪਿਆਰ ਲੱਭਣ ਲਈ ਸੰਘਰਸ਼ ਕਰਦਾ ਹੈ। ਜਦੋਂ ਲਵਲੀ ਸੋਹਣੀ ਸੁਨੱਖੀ ਕੁੜੀ ਪੰਮੀ ਨੂੰ ਮਿਲਦਾ ਹੈ, ਤਾਂ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਖੁਸ਼ ਕਿਸਮਤ ਵਿਅਕਤੀ ਸਮਝਣ ਲੱਗ ਜਾਂਦਾ ਹੈ! ਪਰ ਉਸ ਦੇ ਕਾਲੇ ਰੰਗ ਕਰਕੇ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Details About ਕਾਲਾ ਸ਼ਾਹ ਕਾਲਾ Movie:
Movie Released Date | 14 Feb 2019 |
Genres |
|
Audio Languages: |
|
Cast |
|
Director |
|
Keypoints about Kala Shah Kala:
1. Total Movie Duration: 2h 12m
2. Audio Language: Punjabi