Back

Punjabi TV Shows

Mohabbati Rutt

Mohabbati Rutt

Punjabi • Romance + 1

Bindri grows up with his two best friends, and together they dream of marriage, friendship, and a happy future filled with love.

Jawai Ji

Jawai Ji

Punjabi • Action + 2

Harnav defies traditions and challenges societal norms about the roles of a husband and a son-in-law as he reunites his wife, Sidak, with her estranged mother.

Dreamland

Dreamland

Punjabi • Comedy + 1

Dreamland follows Dharminder’s journey through love, friendship and politics in Chandigarh’s university life, where dreams collide with reality.

ਅੱਖੀਆਂ ਉਡੀਕ ਦੀਆਂ

ਅੱਖੀਆਂ ਉਡੀਕ ਦੀਆਂ

Punjabi • ਡ੍ਰਾਮਾ + 1

ਵਿਕਰਮਜੀਤ ਅਤੇ ਨੈਨਾ ਆਪਣੀ ਉਮਰ ਦੇ ਫਰਕ ਅਤੇ ਪਰਿਵਾਰ ਤੇ ਦੋਸਤਾਂ ਦੇ ਵਿਰੋਧ ਦੇ ਬਾਵਜੂਦ ਵਿਆਹ ਕਰਦੇ ਹਨ, ਪਰ ਨੈਨਾ ਉਸ ਬੰਧਨ ਤੋਂ ਅਣਜਾਣ ਹੈ ਜੋ ਉਸ ਨੂੰ ਵਿਕਰਮਜੀਤ ਦੀ ਮ੍ਰਿਤਕ ਪਤਨੀ ਨਾਲ ਜੋੜਦਾ ਹੈ।

ਤੇਰਾ ਰੰਗ ਚੜਿਆ

ਤੇਰਾ ਰੰਗ ਚੜਿਆ

Punjabi • ਡ੍ਰਾਮਾ + 1

ਹੰਕਾਰੀ ਤੇ ਸੁਪਰਸਟਾਰ ਜੇਡੀ ਦਾ ਵਿਆਹ ਇੱਕ ਆਮ ਜਿਹੀ ਕੁੜੀ ਸੀਰਤ ਨਾਲ ਹੋ ਜਾਂਦਾ ਹੈ। ਪਰ ਆਕੜਖੋਰੇ ਜੇਡੀ ਨੂੰ ਇਹ ਮਨਜ਼ੂਰ ਨਹੀਂ। ਦੋਹਾਂ 'ਚ ਪਿਆਰ ਕਿਵੇਂ ਹੁੰਦਾ ਹੈ, ਇਹੀ ਕਹਾਣੀ ਨੂੰ ਦਿਲਚਸਪ ਬਣਾਉਂਦਾ ਹੈ।

ਹੀਰ ਰਾਂਝਾ

ਹੀਰ ਰਾਂਝਾ

Punjabi • ਡ੍ਰਾਮਾ + 1

ਇਹ ਲੜੀਵਾਰ ਮਕਬੂਲ ਪ੍ਰੇਮ ਕਥਾਵਾਂ ਚੋਂ ਇੱਕ ਹੀਰ-ਰਾਂਝੇ ਦੀ ਅਮਰ ਪ੍ਰੇਮ ਕਹਾਣੀ ਨੂੰ ਪੇਸ਼ ਕਰਦੇ ਹਨ, ਇਹ ਇੱਕ ਵਿਲੱਖਣ ਪ੍ਰੇਮ ਕਹਾਣੀ ਹੈ!

ਤੂੰ ਪਤੰਗ ਮੈਂ ਡੋਰ

ਤੂੰ ਪਤੰਗ ਮੈਂ ਡੋਰ

Punjabi • ਡ੍ਰਾਮਾ + 1

ਇਹ ਲੜੀਵਾਰ ਸਰਹੱਦ ਦੇ ਆਰ-ਪਾਰ ਅਮਨ ਅਤੇ ਜ਼ਰੀਨਾ ਨਾਮ ਦੀ ਇੱਕ ਜੋੜੇ ਦੀ ਪ੍ਰੇਮ ਕਹਾਣੀ ਦੇ ਦੁਆਲੇ ਘੁੰਮਦੀ ਹੈ, ਜੋ ਹਿੰਦੋਸਤਾਨ ਦੀ ਵੰਡ ਦੇ ਸਮੇਂ ਵਾਪਰਦੀ ਹੈ।

ਕਮਲੀ ਇਸ਼ਕ ਦੀ

ਕਮਲੀ ਇਸ਼ਕ ਦੀ

Punjabi • ਡ੍ਰਾਮਾ + 1

ਆਜ਼ਾਦ ਖਿਆਲਾਂ ਵਾਲੀ ਤੇ ਉਤਸ਼ਾਹੀ ਮਾਹੀ ਨੂੰ ਵੀਰ ਨਾਲ ਪਿਆਰ ਹੋ ਜਾਂਦਾ ਹੈ, ਜੋ ਭਾਰਤੀ ਫੌਜ ‘ਚ ਭਰਤੀ ਹੋਣਾ ਚਾਹੁੰਦਾ ਹੈ। ਕੀ ਇਹ ਜੋੜਾ ਇਕੱਠੇ ਹੋ ਕੇ ਸਾਰੀਆਂ ਮੁਸ਼ਕਲਾਂ ਤੋਂ ਪਾਰ ਪਾਵੇਗਾ, ਜਾਂ ਸਾਜ਼ਿਸ਼ਾਂ ਉਨ੍ਹਾਂ ਨੂੰ ਦੂਰ ਕਰ ਦੇਣਗੀਆਂ?

ਅੱਖੀਆਂ ਤੋਂ ਦੂਰ ਜਾਈਂ ਨਾ

ਅੱਖੀਆਂ ਤੋਂ ਦੂਰ ਜਾਈਂ ਨਾ

Punjabi • ਡ੍ਰਾਮਾ + 1

ਇਹ ਸ਼ੋਅ ਪ੍ਰੇਮੀ ਰਵਜੋਤ ਤੇ ਸੁਖਜੀਤ ਦੁਆਲੇ ਘੁੰਮਦਾ ਹੈ, ਜੋ ਪਰਿਵਾਰ ਦੇ ਵਿਰੋਧ ਕਰਕੇ ਆਪਣੇ ਪਿਆਰ ਨੂੰ ਤੋੜ ਚੜਾਉਣ 'ਚ ਅਸਫਲ ਰਹਿੰਦੇ ਹਨ। ਇਸ ਦੌਰਾਨ ਕਰਨੈਲ ਨੇ ਰਵਜੋਤ ਦੀ ਜ਼ਿੰਦਗੀ ਬਰਬਾਦ ਕਰਨ ਦੀ ਸਹੁੰ ਖਾਂਦਾ ਹੈ।

International Iconic Awards Pollywood 2025

International Iconic Awards Pollywood 2025

Punjabi • Event + 1

The Pollywood special edition of the International Iconic Awards 2025 is a legendary celebration of excellence, a battleground where talent, fame, and artistry converge under one blazing spotlight.

Ideabaaz

Ideabaaz

Hindi + 8 • Reality

An incredible platform that allows aspiring entrepreneurs from tier 2 and 3 cities to pitch their bold ideas to a panel of investing titans and secure life-changing capital and mentorship.

Music Te Masti

Music Te Masti

Punjabi • Musical + 1

A perfect blend of music and comedy on one platform for the first time! Upcoming singers perform across genres like Folk, Sufi, Pop, Rap and Romance, while a comic duo adds Hindi and Punjabi humour.

Maan Punjab De Season 3

Maan Punjab De Season 3

Punjabi • Reality

Punjab’s eminent personalities, who have made noteworthy contributions to society, share their inspiring stories about how they overcame obstacles to reach the top.

Rang Punjab De

Rang Punjab De

Punjabi • Reality + 1

Delve into the magic of unplugged sessions of Punjab’s fusion music scene. Explore amusing trivia and watch prominent artists spill some beans about the story behind their unforgettable renditions.

Maan Punjab De – Season 2

Maan Punjab De – Season 2

Punjabi • Reality

Punjab's most distinguished personalities, who have made noteworthy contributions in various fields, revisit their humble beginnings and challenges while highlighting the secret to their success.

Antakshari Season 3

Antakshari Season 3

Punjabi • Musical + 1

An entertaining sequel to Punjab’s celebrated reality show based on India’s beloved family game, where families harness their inner singers and engage in a fierce musical face-off.

ਮਾਈਕ ਮਿਊਜ਼ਿਕ ਮੰਚ ਲਾਈਵ

ਮਾਈਕ ਮਿਊਜ਼ਿਕ ਮੰਚ ਲਾਈਵ

Punjabi • ਰਿਅਲਟੀ

ਇੱਕ ਅਜਿਹਾ ਸ਼ੋਅ ਜੋ ਪੰਜਾਬ ਦੇ ਲੋਕਾਂ ਦੀ ਗਾਇਕੀ ਦੀ ਪ੍ਰਤਿਭਾ ਨੂੰ ਅਜ਼ਮਾਉਂਦਾ ਹੈ, ਇੱਥੇ ਪ੍ਰਤੀਯੋਗੀ ਸੁਪਰਹਿੱਟ ਗੀਤਾਂ ਦੇ ਨਾਲ-ਨਾਲ ਆਪਣੀ ਪੇਸ਼ਕਾਰੀ ਵੀ ਦਿੰਦੇ ਹਨ।

ਸੁਪਰਸਟਾਰ ਨੂੰਹ ਸੀਜ਼ਨ 2

ਸੁਪਰਸਟਾਰ ਨੂੰਹ ਸੀਜ਼ਨ 2

Punjabi • ਰਿਅਲਟੀ

ਇਹ ਸੀਜ਼ਨ ਨੂੰਹਾਂ ਦੇ ਨਾਲ ਖੁਸ਼ੀਆ ਮਨਾਉਂਦਾ ਹੈ ਅਤੇ ਵਿਅੰਗਮਈ ਸਵਾਲਾਂ, ਮਜ਼ੇਦਾਰ ਖੇਡਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤਿਆਂ 'ਚ ਜੋਸ਼ ਭਰਦਾ ਹੈ।

ਅੰਤਾਕਸ਼ਰੀ ਸੀਜ਼ਨ 2

ਅੰਤਾਕਸ਼ਰੀ ਸੀਜ਼ਨ 2

Punjabi • ਮਿਊਜ਼ਿਕਲ + 1

ਇਹ ਚਾਰ ਟੀਮਾਂ ਵਿਚਕਾਰ ਇੱਕ ਸੰਗੀਤਕ ਮੁਕਾਬਲਾ ਹੈ ਜਿੱਥੇ ਇੱਕ ਦੂਜੇ ਨਾਲ ਸਬੰਧਤ ਮੈਂਬਰ ਪੰਜਾਬੀ ਜਾਂ ਬਾਲੀਵੁੱਡ ਗੀਤ ਗਾਉਂਦੇ ਹਨ ਅਤੇ ਜੇਤੂ ਬਣਨ ਦਾ ਟੀਚਾ ਰੱਖਦੇ ਹਨ।

ਸੁਪਰਸਟਾਰ ਨੂੰਹ

ਸੁਪਰਸਟਾਰ ਨੂੰਹ

Punjabi • ਰਿਅਲਟੀ

ਇਹ ਰਿਐਲਟੀ ਗੇਮ ਸ਼ੋਅ ਉਨ੍ਹਾਂ ਨੂੰਹਾਂ 'ਤੇ ਅਧਾਰਿਤ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਦੇ ਸੁਪਰਸਟਾਰ ਵਜੋਂ ਜਾਣਿਆ ਜਾਂਦਾ ਹੈ। ਇਸ ਦੌਰਾਨ ਉਹ ਆਪਣੇ ਪਰਿਵਾਰ ਨਾਲ ਮਜ਼ੇਦਾਰ ਪਲਾਂ ਨੂੰ ਸਾਂਝੇ ਕਰਦੀਆਂ ਹਨ।

ਅੰਤਾਕਸ਼ਰੀ

ਅੰਤਾਕਸ਼ਰੀ

Punjabi • ਰਿਅਲਟੀ

ਇਹ ਰਿਐਲਟੀ ਸ਼ੋਅ ਭਾਰਤ ਦੇ ਬਹੁਤੇ ਘਰਾਂ 'ਚ ਖੇਡੀ ਜਾਣ ਵਾਲੀ ਇਕ ਸੰਗੀਕਤ ਖੇਡ 'ਤੇ ਅਧਾਰਿਤ ਹੈ। ਇਸ 'ਚ ਚਾਰ ਟੀਮਾਂ ਇੱਕ ਦੂਜੇ ਨਾਲ ਮੁਕਾਬਲਾ ਕਰਦੀਆਂ ਹਨ ਅਤੇ ਹਰ ਐਪੀਸੋਡ 'ਚ ਵਧਿਆ ਪੇਸ਼ਕਾਰੀ ਦੇਣ ਵਾਲੀ ਟੀਮ ਜਿੱਤਦੀ ਹੈ।

ਸਾ ਰੇ ਗਾ ਮਾ ਪਾ 23 - ਇੱਕ ਦੇਸ਼ ਇੱਕ ਰਾਗ

ਸਾ ਰੇ ਗਾ ਮਾ ਪਾ 23 - ਇੱਕ ਦੇਸ਼ ਇੱਕ ਰਾਗ

Punjabi • ਰਿਅਲਟੀ

ਸਾ ਰੇ ਗਾ ਮਾ ਪਾ 25 ਸਾਲ ਗਾਇਕੀ ਦੇ ਰਿਆਲਟੀ ਸ਼ੋਅ ਦੀ ਸਿਲਵਰ ਜੁਬਲੀ ਮਨਾਉਣ ਲਈ ਇੱਕ ਸਪੈਸ਼ਲ ਪੰਜਾਬੀ ਪ੍ਰੋਗਰਾਮ ਹੈ। ਇਸ ਦੌਰਾਨ ਪੂਰਨਚੰਦ ਵਡਾਲੀ, ਲਖਵਿੰਦਰ ਵਡਾਲੀ, ਜੈਜ਼ੀ ਬੀ, ਮਾਸਟਰ ਸਲੀਮ ਅਤੇ ਹੋਰ ਬਹੁਤ ਸਾਰੇ ਸੰਗੀਤ ਇੰਡਸਟਰੀ ਦੇ ਦਿੱਗਜ ਇਸ ਸ਼ਾਨਦਾਰ ਸਨਮਾਨ ਸਮਾਰੋਹ ਦੇ ਗਵਾਹ ਬਣੇ। ਮੁਕਾਬਲੇਬਾਜ਼ਾਂ ਵੱਲੋਂ ਪੇਸ਼ ਕੀਤੀ ਪੇਸ਼ਕਾਰੀ ਵੇਖੋ ਅਤੇ ਐਂਕਰ ਤਹਿਰਾਨ ਬਖਸ਼ੀ ਅਤੇ ਵਿਕਰਮਜੀਤ ਦੇ ਹਾਸੇ-ਮਜ਼ਾਕ ਭਰਪੂਰ ਗੱਲਾਂ ਦਾ ਅਨੰਦ ਮਾਣੋ।

ਜੀ ਆਇਆਂ ਨੂੰ

ਜੀ ਆਇਆਂ ਨੂੰ

Punjabi • ਰਿਅਲਟੀ

Jee Aayan Nu is a Punjabi talk show whose central premise is the `Saas-Nu characters, their everyday conversations, `nok-jhok and various discussions on life, family and friends in a light-hearted way. A special guest from different walks of life visits them every day. Famous film actress Satwant Kaur plays the role of a mother-in-law, while Deep Sehgal plays her daughter-in-law.

Aajo Jinhe Khedna

Aajo Jinhe Khedna

Punjabi • Reality

Aajo Jinhe Khedna is a Punjabi game show which will take viewers to cities, towns, villages and mohallas of Punjab, and make people laugh and play together. The show aims to re-create the era of traditional outdoor games like Stapoo, Bantey, Langdi Taang, Gilli Danda, Pithugram, etc. Karan Kumar from Jalandhar hosts the show.

Hasdeyaan De Ghar Vasde

Hasdeyaan De Ghar Vasde

Punjabi • ਕਾਮੇਡੀ + 1

Hasdeyaan De Ghar Vasde is a Punjabi comedy show hosted by famous comedian and actor Gurpreet Ghuggi from Punjab. Actress and singer Khushboo Grewal co-hosts the show. Famous celebrities will be present in each episode and a team of comedians will perform a gag around each celebrity in the show. The gag team includes artistes like Rajiv Thakur, Jatinder Suri, Pushpinder Zira, Sanjeev Attri and many more. A show that is bound to have you double up with laughter!

Sa Re Ga Ma Pa

Sa Re Ga Ma Pa

Punjabi • Reality

SA RE GA MA PA is a Punjabi singing reality show whose legacy has been brought in the Punjabi space for the first time. It is a platform for youngsters to turn their musical dreams in to reality. The esteemed panel of judges of the show includes music director Jaidev Kumar, Bollywood singer Sonu Kakkar and Punjabi popstar Jazzy B. The show has been blessed by none other than the living legend Gurdas Maan, who has graced his presence as a master in the show. The show is hosted by the young Punjabi lad Tehraan Bakshi from Bathinda.

Dil Beimaan

Dil Beimaan

Punjabi • Drama + 1

Two rival neighbors, Sheru and Bulla, find themselves in hilarious situations fueled by misunderstandings, family chaos, romance, and endless schemes that test their friendship.

Flatmates

Flatmates

Punjabi • Drama + 1

After losing their flat, Davy and Gavy live with Riya and Tarushi, where fights, fun, and friendship turn strangers into close friends.

Luttan Ton Pehlan Hoka Deyange

Luttan Ton Pehlan Hoka Deyange

Punjabi • Drama + 1

A clumsy heist drags three broke friends into a chaotic world of crime, secrets, and survival, where every twist brings them closer to danger.

Yaarmates

Yaarmates

Punjabi • Drama + 1

Yaarmates follows five friends battling love, loss, ambition, and betrayal, where survival tests friendship and every choice comes at a cost.

Joint Pain Family

Joint Pain Family

Punjabi • Comedy + 1

A cash-strapped family battles EMIs, chaos, strict society rules, and emotional rifts, all while trying to stay together through drama and laughter.

Rasmalai

Rasmalai

Punjabi • Drama + 1

A middle-class family gets one wish to change their life, opening doors to joy, and buried secrets that could either unite or break them forever.

ਪ ਪੜ੍ਹਾਈ

ਪ ਪੜ੍ਹਾਈ

Punjabi • ਡ੍ਰਾਮਾ + 1

ਚਾਰ ਦੋਸਤ ਸਕੂਲ, ਪਿਆਰ ਅਤੇ ਪਰਿਵਾਰ ਨਾਲ ਨਜਿੱਠਦੇ ਹੋਏ ਮੌਜ-ਮਸਤੀ ਕਰਨ, ਮੁਸੀਬਤਾਂ ਤੋਂ ਦੂਰ ਰਹਿਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ।

ਰੌਲਾ ਬੇਸਮੈਂਟ ਦਾ

ਰੌਲਾ ਬੇਸਮੈਂਟ ਦਾ

Punjabi • ਡ੍ਰਾਮਾ + 1

ਗੈਰੀ ਅਤੇ ਖੁਸ਼ ਆਪਣੀ ਬੇਸਮੈਂਟ ਇੱਕ ਵਿਆਹੇ ਕਪਲ ਨੂੰ ਕਿਰਾਏ ਤੇ ਦੇ ਦੇਂਦੇ ਨੇ,ਪਰ ਉਹਨਾਂ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਹਰ ਇੱਕ ਤੇ ਪੂਰਾ ਭਰੋਸਾ ਨਹੀਂ ਕੀਤਾ ਜਾ ਸਕਦਾ। ਅਚਾਨਕ ਕਿਸੇ ਦੇ ਆਉਣ ਨਾਲ ਹੀ ਉਹਨਾਂ ਦੇ ਘਰ ਵਿੱਚੋ ਨਵੇਂ ਭੇਤ ਤੇ ਰਾਜ ਖੁੱਲ੍ਹਣ ਲੱਗੇ।

Chaukdi Yarran Di

Chaukdi Yarran Di

Punjabi • Drama + 1

Four misfit friends, a mysterious formula, and endless chaos! From fake cops to vanishing tricks, their wild ride will leave you laughing and guessing!

ਆਈਲੈਟਸ ਵਾਲੇ ਯਾਰ

ਆਈਲੈਟਸ ਵਾਲੇ ਯਾਰ

Punjabi • ਡ੍ਰਾਮਾ + 1

“IELTS Waale Yaar” ਕਹਾਣੀ ਉਹਨਾਂ ਦੋਸਤਾ ਦੀ ਹੈ ਜੋ ਵਿਦੇਸ਼ ਜਾਣ ਦੇ ਆਪਣੇ ਸੁਪਨਿਆ ਪਿੱਛੇ ਦੌੜ ਰਹੇ ਹਨ | ਕਿ ਉਹਨਾਂ ਦੀ ਦੋਸਤੀ ਕਾਇਮ ਰਹੇਗੀ ਜਾਂ ਤਕਦੀਰ ਦੇ ਚੱਲਦੇ ਉਹਨਾਂ ਦੇ ਸੁਪਨੇ ਟੁੱਟ ਜਾਣਗੇ?

Dreamland

Dreamland

Punjabi • Comedy + 1

Dreamland follows Dharminder’s journey through love, friendship and politics in Chandigarh’s university life, where dreams collide with reality.

ਨਿੱਕਾ ਮੋਟਾ

ਨਿੱਕਾ ਮੋਟਾ

Punjabi • ਡ੍ਰਾਮਾ + 1

ਨਿੱਕਾ ਮੋਟਾ ਇੱਕ ਛੋਟੀ ਵੈੱਬ ਸੀਰੀਜ਼ ਹੈ ਜੋ ਦੋ ਭਰਾਵਾਂ, ਨਿੱਕਾ, ਇੱਕ ਛੋਟਾ, ਅਣਵਿਆਹੇ ਆਦਮੀ, ਅਤੇ ਮੋਟਾ, ਇੱਕ ਮੋਟੇ ਡਾਕਟਰ, ਦੀ ਹਾਸਰਸ ਕਹਾਣੀ ਨੂੰ ਦਰਸਾਉਂਦੀ ਹੈ।

ਹਾਸਿਆਂ ਦਾ ਹੱਲਾ 2

ਹਾਸਿਆਂ ਦਾ ਹੱਲਾ 2

Punjabi • ਕਾਮੇਡੀ

ਹਸਿਆਂ ਦਾ ਹੱਲਾ ਦੇ ਇੱਕ ਹੋਰ ਸੀਜ਼ਨ ਦੇ ਨਾਲ ਪਾਓ ਹਾਸੇ ਦੀ ਡੋਜ਼ ਹਰ ਹਫਤੇ ਮਸ਼ਹੂਰ ਹਸਤੀਆਂ ਦੀ ਜ਼ਿੰਦਗੀ ਦੇ ਹਾਸੋਹੀਣੇ ਕਿੱਸਿਆਂ ਤੇ ਪੇਸ਼ਕਾਰੀਆਂ ਦੇ ਨਾਲ।

ਟੇਢਾ ਮੇਢਾ ਸਾਡਾ ਵਿਹੜਾ

ਟੇਢਾ ਮੇਢਾ ਸਾਡਾ ਵਿਹੜਾ

Punjabi • ਕਾਮੇਡੀ

ਕਿਸੇ ਹਾਦਸੇ ਤੋਂ ਬਾਅਦ ਗੁਰਨੂਰ ਨੂੰ ਇੱਕ ਅਜੀਬ ਹਾਲਤ ਵਿੱਚ ਛੱਡ ਦਿੱਤਾ ਜਾਂਦਾ ਹੈ, ਉਸ ਦੇ ਪਿਆਰੇ ਪਰ ਅਜੀਬ ਪਰਿਵਾਰ ਨੂੰ ਉਸ ਲਈ ਇੱਕ ਢੁਕਵਾਂ ਲਾੜਾ ਲੱਭਣ ਦੀ ਕੋਸ਼ਿਸ਼ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਾਸਿਆਂ ਦਾ ਹੱਲਾ

ਹਾਸਿਆਂ ਦਾ ਹੱਲਾ

Punjabi • ਕਾਮੇਡੀ

ਅਭਿਨੇਤਰੀ ਅਤੇ ਹਾਸਰਸ ਕਲਾਕਾਰ ਉਪਾਸਨਾ ਸਿੰਘ ਵੱਲੋਂ ਪੇਸ਼ ਚੈਟ ਸ਼ੋਅ ਮਸ਼ਹੂਰ ਮਹਿਮਾਨਾਂ ਨਾਲ ਗੱਲਬਾਤ ਅਤੇ ਕਮੇਡੀ ਦਾ ਤੜਕਾ ਪੇਸ਼ ਕਰਦਾ ਹੈ।

ਵਲੈਤੀ ਭਾਬੀ

ਵਲੈਤੀ ਭਾਬੀ

Punjabi • ਕਾਮੇਡੀ

ਸੈਂਡੀ, ਇੱਕ ਐਨ.ਆਰ.ਆਈ ਪੰਜਾਬੀ ਮੁੰਡਾ ਹੈ ਅਤੇ ਉਸਦੀ ਪਤਨੀ ਐਮਿਲੀ ਹੈ, ਪੰਜਾਬ ਆ ਕੇ ਉਹ ਸੈਂਡੀ ਦੇ ਪਿੰਡ ਵਾਸੀਆਂ ਲਈ ਅੰਗਰੇਜ਼ੀ ਸਿਖਾਉਣ ਲਈ ਕਲਾਸਾਂ ਖੋਲ੍ਹਦੇ ਹਨ, ਇਸ ਦੌਰਾਨ ਮਸਤੀ ਭਰੀ ਹਫੜਾ-ਦਫੜੀ ਮੱਚ ਜਾਂਦੀ ਹੈ।

Hasdeyaan De Ghar Vasde

Hasdeyaan De Ghar Vasde

Punjabi • ਕਾਮੇਡੀ + 1

Hasdeyaan De Ghar Vasde is a Punjabi comedy show hosted by famous comedian and actor Gurpreet Ghuggi from Punjab. Actress and singer Khushboo Grewal co-hosts the show. Famous celebrities will be present in each episode and a team of comedians will perform a gag around each celebrity in the show. The gag team includes artistes like Rajiv Thakur, Jatinder Suri, Pushpinder Zira, Sanjeev Attri and many more. A show that is bound to have you double up with laughter!

ਚੰਡੀਗੜ੍ਹ ਵਾਲੇ

ਚੰਡੀਗੜ੍ਹ ਵਾਲੇ

Punjabi • ਕਾਮੇਡੀ + 1

ਚਰਨ ਅਤੇ ਡਿੰਪਲ ਬਿਹਤਰ ਜੀਵਨ ਜੀਉਣ ਲਈ ਚੰਡੀਗੜ੍ਹ ਚਲੇ ਜਾਂਦੇ ਹਨ। ਪਰ ਉਹ ਸੁੱਖੀ ਰਹਿਣ ਵਿੱਚ ਅਸਮਰੱਥ ਹੁੰਦੇ ਹਨ ਕਿਉਂਕਿ ਉਹ ਅਣਗਿਣਤ ਮਹਿਮਾਨ ਲਗਾਤਾਰ ਉਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ।

Inquiry

Inquiry

Punjabi • Drama + 1

Inquiry follows a dangerous investigation exposing drugs, corruption, and hidden political power in Punjab.

Puttan De Vapaari

Puttan De Vapaari

Punjabi • Drama + 1

A powerful Punjabi drama about dowry, greed, and broken dreams, where love, sacrifice, and fate decide the lives of daughters.

Jaal Sazi

Jaal Sazi

Punjabi • Drama + 1

A woman’s harmless social media chat turns into an emotional trap, exposing betrayal at home and leaving her to face love, guilt, and consequences.

Bathinda Junction

Bathinda Junction

Punjabi • Thriller + 1

A young man kills a ruling don to rise in Bathinda’s crime world, triggering chaos. Will SSP Garima Ahlawat bring peace to a city soaked in blood?

ਇਨਾਨਮਾ

ਇਨਾਨਮਾ

Punjabi • ਕ੍ਰਾਈਮ + 1

1989 ਡਲਹੌਜ਼ੀ ਵਿੱਚ, ਕਿਸਮਤ ਅਤੇ ਇੱਕ ਰਹੱਸਮਈ ਬਰੇਸਲੇਟ ਅਣਪਛਾਤੀ ਘਟਨਾਵਾਂ ਵੱਲ ਲੈ ਜਾਂਦੇ ਹਨ, ਜੋ ਜੀਤ ਅਤੇ ਉਸ ਨੂੰ ਸਵਾਲ ਕਰਦੇ ਹਨ ਕਿ ਉਹਨਾਂ ਦੇ ਆਲੇ ਦੁਆਲੇ ਕੀ ਹੋ ਰਿਹਾ ਹੈ?

ਯੱਕੇ

ਯੱਕੇ

Punjabi • ਡ੍ਰਾਮਾ + 1

ਬੱਗੇ ਦੀ ਜ਼ਿੰਦਗੀ ਪਰਿਵਾਰ, ਪੈਸੇ ਅਤੇ ਪਿਆਰ ਦੀ ਵਜਾ ਨਾਲ਼ ਬਰਬਾਦ ਹੋ ਗਈ ਹੈ। ਜਦੋਂ ਉਹ ਇਨ੍ਹਾਂ ਚੁਣੌਤੀਆਂ ਨਾਲ਼ ਲੜੇਗਾ, ਕੀ ਉਹ ਤਾਸ਼ ਦੇ ਇੱਕੇ ਵਾਂਗ ਸਭ ਤੋਂ ਉੱਪਰ ਉੱਠ ਪਾਏਗਾ?

Nasiyat

Nasiyat

Punjabi • Drama + 1

When dark clouds engulf a once-happy family, spinning their days into a whirlwind of worries and sorrows, can they navigate these tough times?

ਆਊਟਲਾਅ

ਆਊਟਲਾਅ

Punjabi • ਕ੍ਰਾਈਮ + 1

ਚਾਚੇ ਭਤੀਜੇ ਦੀ ਜੋੜੀ ਕੈਨੇਡਾ ਵਿੱਚ ਆਪਣਾ ਰਾਜ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਦੇਸੀ ਮੁੰਡੇ ਜਲਦੀ ਹੀ ਸ਼ਹਿਰ ਦੇ ਸਭ ਤੋਂ ਵੱਡੇ ਗੈਂਗਸਟਰ ਬਣ ਜਾਣਗੇ।

ਸ਼ਾਹੀ ਮਾਜਰਾ

ਸ਼ਾਹੀ ਮਾਜਰਾ

Punjabi • ਕ੍ਰਾਈਮ + 1

ਸ਼ਾਹੀ ਮਾਜਰਾ ਅਗਮ ਦੀ ਕਹਾਣੀ ਹੈ, ਇੱਕ ਛੋਟੇ ਜਿਹੇ ਕਸਬੇ ਦੇ ਪਿੰਡ ਦੀ ਕੁੜੀ ਜੋ ਆਪਣੀ ਪੜ੍ਹਾਈ ਲਈ ਚੰਡੀਗੜ੍ਹ ਚਲੀ ਜਾਂਦੀ ਹੈ ਪਰ ਆਕਰਸ਼ਕ ਪਰ ਖਤਰਨਾਕ ਸ਼ਹਿਰੀ ਜੀਵਨ ਸ਼ੈਲੀ ਦਾ ਸ਼ਿਕਾਰ ਹੋ ਜਾਂਦੀ ਹੈ। ਕੀ ਉਹ ਬਚੇਗੀ?

ਵਾਰਦਾਤ

ਵਾਰਦਾਤ

Punjabi • ਕ੍ਰਾਈਮ + 1

ਮੰਤਰੀ ਦੇ ਪੁੱਤ, ਸਮਰ ਦੀ ਕਤਲ ਦੀ ਘਟਨਾ ਕਈ ਹੋਰ ਮੰਦਭਾਗੀਆਂ ਘਟਨਾਵਾਂ ਦੀ ਅਗਵਾਈ ਕਰਦੀ ਹੈ। ਤਿੰਨ ਨਸ਼ੇੜੀਆਂ ਤੇ ਕਤਲ ਕਰਨ ਦਾ ਸ਼ੱਕ ਜਾਂਦਾ ਕਿਉਂਕਿ ਉਹ ਵਾਰਦਾਤ ਵਾਲੀ ਥਾਂ ਤੋਂ ਦੋ ਬੈਗ ਚੋਰੀ ਕਰਦੇ ਹਨ। ਇੱਕ ਲਾਪਤਾ ਪੈਨਡ੍ਰਾਇਵ ਸਾਰੀਆਂ ਗੱਲਾਂ ਸਮਝਣ 'ਚ ਸਹਾਇਤਾ ਕਰੇਗੀ। ਕੀ ਪੁਲਿਸ ਇਸਦਾ ਪਤਾ ਲਗਾ ਸਕੇਗੀ?

Advocate Chauhan

Advocate Chauhan

Punjabi • Drama + 1

Blind lawyer Chouhan returns to court to defend a woman accused of murdering her husband. Using his sharp senses, he uncovers hidden secrets and exposes the truth.

84 Toh Baad

84 Toh Baad

Punjabi • Action + 1

84 Toh Baad tells the story of innocents trapped in Punjab’s dark times. Hunted by militants. Tortured by police. Their only crime was being alive.

Bathinda Junction

Bathinda Junction

Punjabi • Thriller + 1

A young man kills a ruling don to rise in Bathinda’s crime world, triggering chaos. Will SSP Garima Ahlawat bring peace to a city soaked in blood?

Krish, Trish & Baltiboy Bharat Hain Hum

Krish, Trish & Baltiboy Bharat Hain Hum

Hindi + 11 • Kids + 3

Krish, Trish and Baltiboy bring alive animated tales of unsung heroes like kings, warriors and freedom fighters, whose courage and sacrifice shaped India’s fight against foreign invaders.

ਲਾਪਤਾ

ਲਾਪਤਾ

Punjabi • ਡ੍ਰਾਮਾ + 1

ਭੇਸ ਅਤੇ ਰਹੱਸਾਂ ਦੀ ਇਸ ਕਹਾਣੀ ਵਿੱਚ, ਇੱਕ ਕੁੜੀ, ਇੱਕ ਅਣਜਾਣ ਆਦਮੀ ਤੋਂ ਮਦਦ ਮੰਗਦੀ ਹੈ ਜੋ ਪਹਿਲਾਂ ਹੀ ਛੇ ਲਾਸ਼ਾਂ ਨੂੰ ਥਾਂ-ਟਿਕਾਣੇ ਲਾ ਰਿਹਾ ਹੁੰਦਾ ਹੈ।

ਵਾਰਦਾਤ

ਵਾਰਦਾਤ

Punjabi • ਕ੍ਰਾਈਮ + 1

ਮੰਤਰੀ ਦੇ ਪੁੱਤ, ਸਮਰ ਦੀ ਕਤਲ ਦੀ ਘਟਨਾ ਕਈ ਹੋਰ ਮੰਦਭਾਗੀਆਂ ਘਟਨਾਵਾਂ ਦੀ ਅਗਵਾਈ ਕਰਦੀ ਹੈ। ਤਿੰਨ ਨਸ਼ੇੜੀਆਂ ਤੇ ਕਤਲ ਕਰਨ ਦਾ ਸ਼ੱਕ ਜਾਂਦਾ ਕਿਉਂਕਿ ਉਹ ਵਾਰਦਾਤ ਵਾਲੀ ਥਾਂ ਤੋਂ ਦੋ ਬੈਗ ਚੋਰੀ ਕਰਦੇ ਹਨ। ਇੱਕ ਲਾਪਤਾ ਪੈਨਡ੍ਰਾਇਵ ਸਾਰੀਆਂ ਗੱਲਾਂ ਸਮਝਣ 'ਚ ਸਹਾਇਤਾ ਕਰੇਗੀ। ਕੀ ਪੁਲਿਸ ਇਸਦਾ ਪਤਾ ਲਗਾ ਸਕੇਗੀ?

Tootan Wala Khooh

Tootan Wala Khooh

Punjabi • Drama + 1

A mysterious murder shakes a village when the Sarpanch’s son is found dead in an abandoned well.

ਏਕ ਮਹਾਨਾਇਕ - ਡਾ. ਬੀਆਰ ਅੰਬੇਦਕਰ

ਏਕ ਮਹਾਨਾਇਕ - ਡਾ. ਬੀਆਰ ਅੰਬੇਦਕਰ

Punjabi • ਡ੍ਰਾਮਾ + 1

This show is based on the life of Dr. Bhimrao Ambedkar. After Bhim and his family are ill-treated due to the prevailing caste system, he studies hard to educate himself and eradicate discrimination.

Advocate Chauhan

Advocate Chauhan

Punjabi • Drama + 1

Blind lawyer Chouhan returns to court to defend a woman accused of murdering her husband. Using his sharp senses, he uncovers hidden secrets and exposes the truth.

Dil Beimaan

Dil Beimaan

Punjabi • Drama + 1

Two rival neighbors, Sheru and Bulla, find themselves in hilarious situations fueled by misunderstandings, family chaos, romance, and endless schemes that test their friendship.

Mohabbati Rutt

Mohabbati Rutt

Punjabi • Romance + 1

Bindri grows up with his two best friends, and together they dream of marriage, friendship, and a happy future filled with love.

Flatmates

Flatmates

Punjabi • Drama + 1

After losing their flat, Davy and Gavy live with Riya and Tarushi, where fights, fun, and friendship turn strangers into close friends.

Pardhan

Pardhan

Punjabi • Drama + 1

A thrilling campus political drama where friendships, ambition, elections, and dangerous secrets collide in a battle for power.

Gen Z Kaand

Gen Z Kaand

Punjabi • Drama + 1

A couple’s CCTV business exposes shocking secrets, scams, betrayal, and crime inside a chaotic middle-class society.

Inquiry

Inquiry

Punjabi • Drama + 1

Inquiry follows a dangerous investigation exposing drugs, corruption, and hidden political power in Punjab.

Puttan De Vapaari

Puttan De Vapaari

Punjabi • Drama + 1

A powerful Punjabi drama about dowry, greed, and broken dreams, where love, sacrifice, and fate decide the lives of daughters.

Luttan Ton Pehlan Hoka Deyange

Luttan Ton Pehlan Hoka Deyange

Punjabi • Drama + 1

A clumsy heist drags three broke friends into a chaotic world of crime, secrets, and survival, where every twist brings them closer to danger.

Jaal Sazi

Jaal Sazi

Punjabi • Drama + 1

A woman’s harmless social media chat turns into an emotional trap, exposing betrayal at home and leaving her to face love, guilt, and consequences.

Yaarmates

Yaarmates

Punjabi • Drama + 1

Yaarmates follows five friends battling love, loss, ambition, and betrayal, where survival tests friendship and every choice comes at a cost.

Joint Pain Family

Joint Pain Family

Punjabi • Comedy + 1

A cash-strapped family battles EMIs, chaos, strict society rules, and emotional rifts, all while trying to stay together through drama and laughter.

Rasmalai

Rasmalai

Punjabi • Drama + 1

A middle-class family gets one wish to change their life, opening doors to joy, and buried secrets that could either unite or break them forever.

Love Game

Love Game

Punjabi • Drama

A gripping ride through love’s highs and lows, where loyalty is tested, truths twisted, and every move could change everything.

ਪ ਪੜ੍ਹਾਈ

ਪ ਪੜ੍ਹਾਈ

Punjabi • ਡ੍ਰਾਮਾ + 1

ਚਾਰ ਦੋਸਤ ਸਕੂਲ, ਪਿਆਰ ਅਤੇ ਪਰਿਵਾਰ ਨਾਲ ਨਜਿੱਠਦੇ ਹੋਏ ਮੌਜ-ਮਸਤੀ ਕਰਨ, ਮੁਸੀਬਤਾਂ ਤੋਂ ਦੂਰ ਰਹਿਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ।

ਰੌਲਾ ਬੇਸਮੈਂਟ ਦਾ

ਰੌਲਾ ਬੇਸਮੈਂਟ ਦਾ

Punjabi • ਡ੍ਰਾਮਾ + 1

ਗੈਰੀ ਅਤੇ ਖੁਸ਼ ਆਪਣੀ ਬੇਸਮੈਂਟ ਇੱਕ ਵਿਆਹੇ ਕਪਲ ਨੂੰ ਕਿਰਾਏ ਤੇ ਦੇ ਦੇਂਦੇ ਨੇ,ਪਰ ਉਹਨਾਂ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਹਰ ਇੱਕ ਤੇ ਪੂਰਾ ਭਰੋਸਾ ਨਹੀਂ ਕੀਤਾ ਜਾ ਸਕਦਾ। ਅਚਾਨਕ ਕਿਸੇ ਦੇ ਆਉਣ ਨਾਲ ਹੀ ਉਹਨਾਂ ਦੇ ਘਰ ਵਿੱਚੋ ਨਵੇਂ ਭੇਤ ਤੇ ਰਾਜ ਖੁੱਲ੍ਹਣ ਲੱਗੇ।

Chaukdi Yarran Di

Chaukdi Yarran Di

Punjabi • Drama + 1

Four misfit friends, a mysterious formula, and endless chaos! From fake cops to vanishing tricks, their wild ride will leave you laughing and guessing!

ਰੀਤਾਂ ਨਾਲ ਪ੍ਰੀਤਾਂ

ਰੀਤਾਂ ਨਾਲ ਪ੍ਰੀਤਾਂ

Punjabi • ਡ੍ਰਾਮਾ

ਪੰਜਾਬੀ ਵਿਆਹ ਦੀਆਂ ਪਰੰਪਰਾਵਾਂ ਦੀ ਪੜਚੋਲ ਕਰਨ ਵਾਲੀ ਇੱਕ ਦਿਲੋਂ ਕਹਾਣੀ, 'ਰੀਤਾਂ ਨਾਲ ਪ੍ਰੀਤਾਂ' ਪਿਆਰ, ਰਸਮਾਂ ਅਤੇ ਸੱਭਿਆਚਾਰਕ ਜਸ਼ਨਾਂ ਨੂੰ ਸੁੰਦਰਤਾ ਨਾਲ ਪੇਸ਼ ਕਰਦੀ ਹੈ।

Kashni

Kashni

Punjabi • Drama

Kashni, a lively village girl, joins Jasmine Nanda’s royal household, often clashing with her strict ways. Amid class differences, Aditya falls for Kashni’s simplicity, inspiring empathy and change.

Spotlight With Mandy

Spotlight With Mandy

Punjabi • Drama

Explore a digital-first podcast featuring celebrity guests sharing their personal and professional journeys. Each special episode highlights heroes from sports, the military and spiritual leaders.

Mannat

Mannat

Punjabi • Drama

Mannat, an optimist, marries into a family of 12 and gets involved in a power struggle with her controlling mother-in-law. Can she unite the almost broken family while pursuing her own aspirations?

Nava Mod

Nava Mod

Punjabi • Drama

Angad and Ridhi, single parents, unite to build a nurturing family for their children. Will they overcome challenges, make amends with their past and rediscover love?

Jawai Ji

Jawai Ji

Punjabi • Action + 2

Harnav defies traditions and challenges societal norms about the roles of a husband and a son-in-law as he reunites his wife, Sidak, with her estranged mother.

ਆਈਲੈਟਸ ਵਾਲੇ ਯਾਰ

ਆਈਲੈਟਸ ਵਾਲੇ ਯਾਰ

Punjabi • ਡ੍ਰਾਮਾ + 1

“IELTS Waale Yaar” ਕਹਾਣੀ ਉਹਨਾਂ ਦੋਸਤਾ ਦੀ ਹੈ ਜੋ ਵਿਦੇਸ਼ ਜਾਣ ਦੇ ਆਪਣੇ ਸੁਪਨਿਆ ਪਿੱਛੇ ਦੌੜ ਰਹੇ ਹਨ | ਕਿ ਉਹਨਾਂ ਦੀ ਦੋਸਤੀ ਕਾਇਮ ਰਹੇਗੀ ਜਾਂ ਤਕਦੀਰ ਦੇ ਚੱਲਦੇ ਉਹਨਾਂ ਦੇ ਸੁਪਨੇ ਟੁੱਟ ਜਾਣਗੇ?

Gen Z Kaand

Gen Z Kaand

Punjabi • Drama + 1

A couple’s CCTV business exposes shocking secrets, scams, betrayal, and crime inside a chaotic middle-class society.

ਅੰਮ੍ਰਿਤ ਸਾਗਰ

ਅੰਮ੍ਰਿਤ ਸਾਗਰ

Punjabi • Event + 1

ਇਹ ਸ਼ੋਅ ਸਿੱਖ ਵਿਦਵਾਨ ਅਤੇ ਪੰਥ ਰਤਨ ਸਵਰਗਵਾਸੀ ਸੰਤ ਸਿੰਘ ਮਸਕੀਨ ਦੀਆਂ ਕਥਾਵਾਂ ਪੇਸ਼ ਕਰਦਾ ਹੈ, ਜੋ ਗੁਰਮਤਿ ਅਤੇ ਗੁਰਬਾਣੀ ਦੀ ਵਿਆਖਿਆ ਲਈ ਜਾਣਿਆ ਜਾਂਦਾ ਹੈ।

ਹੁਕੁਮਨਾਮਾ ਕਥਾ

ਹੁਕੁਮਨਾਮਾ ਕਥਾ

Punjabi • Event + 1

Hukumnama Katha is a Punjabi devotional show on the teachings of late Gyani Sant Singh Ji Maskeen.

ਬ੍ਰਹਮ ਗਿਆਨ

ਬ੍ਰਹਮ ਗਿਆਨ

Punjabi • Event + 1

ਬ੍ਰਹਮ ਗਿਆਨ ਇੱਕ ਪੰਜਾਬੀ ਭਗਤੀ ਪ੍ਰੋਗ੍ਰਾਮ ਹੈ, ਜਿੱਥੇ ਪ੍ਰਸਿੱਧ ਸਿੱਖ ਕਥਾ-ਵਾਚਕ ਨੇ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਿਧਾਂਤਾਂ ਦੇ ਆਧਾਰ ਤੇ ਰੂਹਾਨੀ ਅਤੇ ਧਾਰਮਿਕ ਸੰਦੇਸ਼ਾਂ ਨਾਲ ਭਰੇ ਭਾਸ਼ਣ ਦਿੱਤੇ ਹਨ I

ਗਿਆਨ ਦਾ ਸਾਗਰ

ਗਿਆਨ ਦਾ ਸਾਗਰ

Punjabi • Event + 1

ਗਿਆਨ ਦਾ ਸਾਗਰ ਇੱਕ ਪੰਜਾਬੀ ਭਗਤੀ ਪ੍ਰੋਗ੍ਰਾਮ ਹੈ ਜਿਸ ਵਿੱਚ ਸਵਰਗੀ ਗਿਆਨੀ ਸੰਤ ਸਿੰਘ ਜੀ ਧਾਰਮਿਕ ਅਤੇ ਅਧਿਆਤਮਿਕ ਭਾਸ਼ਣਾਂ ਨੂੰ ਪੇਸ਼ ਕਰਕੇ ਸਾਰਿਆਂ ਨੂੰ ਗਿਆਨ ਪ੍ਰਦਾਨ ਕਰਦੇ ਹਨ I

ਜੀਵਨ ਯਾਤਰਾ

ਜੀਵਨ ਯਾਤਰਾ

Punjabi • Event + 1

Jeevan Yatra is a Punjabi devotional show featuring spiritual discourses that spread englightment for one and all.

International Iconic Awards Pollywood 2025

International Iconic Awards Pollywood 2025

Punjabi • Event + 1

The Pollywood special edition of the International Iconic Awards 2025 is a legendary celebration of excellence, a battleground where talent, fame, and artistry converge under one blazing spotlight.

International Iconic Awards Pollywood 2024

International Iconic Awards Pollywood 2024

Punjabi • Event

The event celebrates Punjab’s vibrant film and television industries, showcasing their best talent and honouring them.

ਅੰਮ੍ਰਿਤ ਸਾਗਰ

ਅੰਮ੍ਰਿਤ ਸਾਗਰ

Punjabi • Event + 1

ਇਹ ਸ਼ੋਅ ਸਿੱਖ ਵਿਦਵਾਨ ਅਤੇ ਪੰਥ ਰਤਨ ਸਵਰਗਵਾਸੀ ਸੰਤ ਸਿੰਘ ਮਸਕੀਨ ਦੀਆਂ ਕਥਾਵਾਂ ਪੇਸ਼ ਕਰਦਾ ਹੈ, ਜੋ ਗੁਰਮਤਿ ਅਤੇ ਗੁਰਬਾਣੀ ਦੀ ਵਿਆਖਿਆ ਲਈ ਜਾਣਿਆ ਜਾਂਦਾ ਹੈ।

ਹੁਕੁਮਨਾਮਾ ਕਥਾ

ਹੁਕੁਮਨਾਮਾ ਕਥਾ

Punjabi • Event + 1

Hukumnama Katha is a Punjabi devotional show on the teachings of late Gyani Sant Singh Ji Maskeen.

ਬ੍ਰਹਮ ਗਿਆਨ

ਬ੍ਰਹਮ ਗਿਆਨ

Punjabi • Event + 1

ਬ੍ਰਹਮ ਗਿਆਨ ਇੱਕ ਪੰਜਾਬੀ ਭਗਤੀ ਪ੍ਰੋਗ੍ਰਾਮ ਹੈ, ਜਿੱਥੇ ਪ੍ਰਸਿੱਧ ਸਿੱਖ ਕਥਾ-ਵਾਚਕ ਨੇ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਿਧਾਂਤਾਂ ਦੇ ਆਧਾਰ ਤੇ ਰੂਹਾਨੀ ਅਤੇ ਧਾਰਮਿਕ ਸੰਦੇਸ਼ਾਂ ਨਾਲ ਭਰੇ ਭਾਸ਼ਣ ਦਿੱਤੇ ਹਨ I

ਗਿਆਨ ਦਾ ਸਾਗਰ

ਗਿਆਨ ਦਾ ਸਾਗਰ

Punjabi • Event + 1

ਗਿਆਨ ਦਾ ਸਾਗਰ ਇੱਕ ਪੰਜਾਬੀ ਭਗਤੀ ਪ੍ਰੋਗ੍ਰਾਮ ਹੈ ਜਿਸ ਵਿੱਚ ਸਵਰਗੀ ਗਿਆਨੀ ਸੰਤ ਸਿੰਘ ਜੀ ਧਾਰਮਿਕ ਅਤੇ ਅਧਿਆਤਮਿਕ ਭਾਸ਼ਣਾਂ ਨੂੰ ਪੇਸ਼ ਕਰਕੇ ਸਾਰਿਆਂ ਨੂੰ ਗਿਆਨ ਪ੍ਰਦਾਨ ਕਰਦੇ ਹਨ I

ਜੀਵਨ ਯਾਤਰਾ

ਜੀਵਨ ਯਾਤਰਾ

Punjabi • Event + 1

Jeevan Yatra is a Punjabi devotional show featuring spiritual discourses that spread englightment for one and all.

Browse by Language

Stream the Best Punjabi Shows on Zee 5!

Punjabi culture is one of the most vibrant cultures in the world. Known for their hospitable and upbeat nature, Punjabi people live life king size. Punjabi shows and movies portray the richness and diversity of the culture and inspire audiences to live an honourable lifestyle. Zee 5 is home to the best Punjabi shows, including Geet Dholi, Tere Rang Chadeya, Choti Jathani, and more. You can stream these exciting shows from the comfort of your couch and get ready for an unforgettable ride.

Explore the Rich Library of Punjabi TV Shows on Zee 5 Today

The essence of Punjabi TV shows can be traced back to their humble beginnings in the 90s. Since then, the regional television industry has grown to a multi-million dollar industry and has churned out top-notch content that inspires audiences and evokes creativity. From romantic dramas to light-hearted comedies, Punjabi serials have experimented with varied genres and moods. These shows also talk about crucial social topics, including women empowerment, family bonding, and more. Whether you are looking for enlightening stories inspired by real-life events or want to stream the latest episodes of a popular reality TV show, Zee 5 offers high-quality Punjabi entertainment at your convenience.

Catch Different Flavours of Punjab on Zee 5

The evolution of Punjabi content has been tremendous. Today, Punjabi content is enjoyed globally and is progressing towards becoming a mainstream entertainment industry. Zee 5 has a reputation for bringing the best-in-class content on screens for audiences to enjoy. Having a rich portfolio of Punjabi TV shows from all genres, Zee 5 entertains mass audiences through powerful storytelling. You can stream classic favourites, chat shows, devotional shows, culinary shows, and more at the tap of a finger. All these shows have one thing in common: They will help you understand the world a bit better. So spread your wings and start your streaming session today.

Punjabi TV Shows

NameLanguageGenre
Mohabbati RuttPunjabiRomance
Jawai JiPunjabiAction
DreamlandPunjabiComedy
ਅੱਖੀਆਂ ਉਡੀਕ ਦੀਆਂPunjabiਡ੍ਰਾਮਾ
ਤੇਰਾ ਰੰਗ ਚੜਿਆPunjabiਡ੍ਰਾਮਾ