11 Jan 2021 • Episode 186 : Aman walks out - Tu Patang Main Dor
ਤੂੰ ਪਤੰਗ ਮੈਂ ਡੋਰ ਸਾਲ 2020 ਦਾ ਇੱਕ ਪੰਜਾਬੀ ਰੋਮਾਂਟਿਕ ਲੜੀਵਾਰ ਹੈ, ਇਸ ਵਿੱਚ ਰੋਹਿਤ ਹਾਂਡਾ ਅਤੇ ਚੇਤਨਾ ਸਿੰਘ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਲੜੀਵਾੜ ਦੀ ਕਹਾਣੀ ਹਿੰਦੋਸਤਾਨ ਦੀ ਵੰਡ ਦੌਰਾਨ ਸਰਹੱਦ ਦੇ ਆਰ-ਪਾਰ ਅਮਨ ਅਤੇ ਜ਼ਰੀਨਾ ਨਾਮ ਦੇ ਜੋੜੇ ਦੀ ਪ੍ਰੇਮ ਕਹਾਣੀ ਦੁਆਲੇ ਘੁੰਮਦੀ ਹੈ। ਉਨ੍ਹਾਂ ਦਾ ਪਿਆਰ ਨਫ਼ਰਤ ਅਤੇ ਵਿਸ਼ਵਾਸ ਦੇ ਬਾਰਡਰ ਨੂੰ ਕਿਵੇਂ ਪਾਰ ਕਰਦਾ ਹੈ। ਹੁਣ, ਭਾਰਤ ਵਿੱਚ ਦਰਸ਼ਕ ਤੂੰ ਪਤੰਗ ਮੈਂ ਡੋਰ ਦੇ ਐਪੀਸੋਡ ਟੀਵੀ ਟੈਲੀਕਾਸਟ ਤੋਂ ਪਹਿਲਾਂ ZEE5 'ਤੇ ਵੇਖ ਸਕਦੇ ਹਨ!
Details About ਤੂੰ ਪਤੰਗ ਮੈਂ ਡੋਰ Show:
Release Date | 11 Jan 2021 |
Genres |
|
Audio Languages: |
|
Cast |
|
Director |
|