05 Oct 2020 • Episode 116 : Khasma Nu Khani - October 05, 2020 - Best Scene
ਖਸਮਾਂ ਨੂੰ ਖਾਣੀ ਸਾਲ 2020 ਦਾ ਇੱਕ ਪੰਜਾਬੀ ਡਰਾਮਾ ਲੜੀਵਾਰ ਹੈ ਜੋ ਦੇਸ਼ੋ ਅਤੇ ਅਰਮਾਨ ਅਰੋੜਾ ਨਾਮ ਦੇ ਪਤੀ ਪਤਨੀ ਦਾ ਕਹਾਣੀ ਹੈ। ਸਫ਼ਲ ਹੋਣ ਤੋਂ ਬਾਅਦ ਅਰਮਾਨ ਆਪਣੀ ਘਰਵਾਲੀ ਦੇਸ਼ੋ ਦੇ ਪੇਂਡੂ ਪਿਛੋਕੜ ਨੂੰ ਲੈ ਕੇ ਸ਼ਰਮਿੰਦਾ ਹੋਣਾ ਸ਼ੁਰੂ ਕਰ ਦਿੰਦਾ ਹੈ। ਪਤੀ-ਪਤਨੀ ਦੇ ਰਿਸ਼ਤੇ 'ਚ ਉਸ ਵਕਤ ਤਰੇੜ ਆ ਜਾਂਦੀ ਹੈ, ਜਦੋਂ ਅਰਮਾਨ ਸ਼ਹਿਰੀ ਕੁੜੀ ਸਿੰਪਲ ਦੇ ਪਿਆਰ 'ਚ ਫਸ ਜਾਂਦਾ ਹੈ। ਦੇਸ਼ੋ ਆਪਣਾ ਰਿਸ਼ਤਾ ਕਿਵੇਂ ਬਚਾਏਗੀ ? ਹੁਣ, ਭਾਰਤ ਵਿੱਚ ਦਰਸ਼ਕ ਖਸਮਾਂ ਨੂੰ ਖਾਣੀ ਦੇ ਐਪੀਸੋਡ ਟੀਵੀ ਟੈਲੀਕਾਸਟ ਤੋਂ ਪਹਿਲਾਂ ZEE5 'ਤੇ ਵੇਖ ਸਕਦੇ ਹਨ!
Details About ਖਸਮਾਂ ਨੂੰ ਖਾਣੀ Show:
Release Date | 5 Oct 2020 |
Genres |
|
Audio Languages: |
|
Cast |
|
Director |
|