12 Aug 2021 • Episode 149 : ਮਾਵਾਂ ਠੰਡੀਆਂ ਛਾਵਾਂ - ਅਗਸਤ 12, 2021
ਹੁਣ, ਭਾਰਤ ਵਿੱਚ ਦਰਸ਼ਕ ਮਾਵਾਂ ਠੰਡੀਆਂ ਛਾਵਾਂ ਦੇ ਐਪੀਸੋਡ ਟੀਵੀ ਟੈਲੀਕਾਸਟ ਤੋਂ ਪਹਿਲਾਂ ZEE5 'ਤੇ ਵੇਖ ਸਕਦੇ ਹਨ! ਮਾਵਾਂ ਠੰਡੀਆਂ ਛਾਵਾਂ ਮਾਤਾ ਚਿੰਤਪੁਰਨੀ ਦੇ ਮੰਦਿਰ 'ਤੇ ਅਧਾਰਿਤ ਇੱਕ ਧਾਰਮਿਕ ਪੰਜਾਬੀ ਲੜੀਵਾਰ ਸੀਰੀਅਲ ਹੈ। ਇਸ ਵਿੱਚ ਮੇਹਰ ਨਾਮ ਦੀ ਇੱਕ ਛੋਟੀ ਕੁੜੀ ਆਪਣੀ ਵਿਛੜੀ ਸਕੀ ਮਾਂ ਅੰਮ੍ਰਿਤਾ ਦੀ ਭਾਲ ਕਰਦੀ ਹੈ। ਇਸ ਦੌਰਾਨ ਮੇਹਰ ਮਾਤਾ ਚਿੰਤਪੁਰਨੀ ਨੂੰ ਆਪਣੀ ਮਾਂ ਦੇ ਰੂਪ ਵਿੱਚ ਵੇਖਦੀ ਹੈ, ਅਤੇ ਉਸਦੀ ਮਾਂ ਅਮ੍ਰਿਤਾ ਆਪਣੀ ਬੇਟੀ ਨਾਲੋਂ ਅਚਾਨਕ ਵਿਛੋੜੇ ਪਿੱਛੇ ਮਾਂ ਚਿੰਤਪੁਰਨੀ ਨੂੰ ਕਾਰਨ ਮੰਨਦੀ ਹੈ। ਉਧਰ ਮੇਹਰ ਨੂੰ ਆਪਣੇ ਪਾਲਣ ਪੋਸ਼ਣ ਵਾਲੇ ਘਰ ਵਿੱਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਇਲਾਹੀ ਸ਼ਕਤੀ ਦਾ ਸਾਥ ਮਿਲਦਾ ਹੈ।
Details About ਮਾਵਾਂ ਠੰਡੀਆਂ ਛਾਵਾਂ Show:
| Release Date | 12 Aug 2021 |
| Genres |
|
| Audio Languages: |
|
