Back
Shabad - Reet aur Riwaaz
TRAILER 1:54

Shabad - Reet aur Riwaaz

Play
ਸ਼ੇਅਰ
2026•Drama, Comedy, Family•PG13

Available in Hindi

16-year-old Ghuppi dreams of becoming a footballer, but his father wants him to become a Ragi singer, just like him. Caught between his dreams and his father's aspiration, what will Ghuppi choose?

Director & Cast

Ameet GupthaDirector
Suvinder VickyHarminder
Mihir AhujaGhuppi
Maahi JainGinni
Taranjit KaurManjot

Web Series Details

AudioHindiSubtitlesEnglish, HindiGenreDrama, Comedy, FamilyRelease date06 Feb 2026
ਏਪੀਸੋਡ 1 - 6
Maya Moh Sab Jag Bandiya
31:23

Maya Moh Sab Jag Bandiya

E1•31m • 06 Feb 2026 • Hindi • Comedy + 2•Episode•U/A

A revered Ragi singer Harminder wants his son, Ghuppi to become the next Ragi singer and take his family’s legacy forward. However, Ghuppi’s stammer seems to be a glitch in the plan.  

Maya Moh Sab Jag Bandiya

E1 • 31m • 06 Feb 2026 • Hindi • Comedy + 2
Eh Jag Supne Ka Saacha Naahi
25:24

Eh Jag Supne Ka Saacha Naahi

E2•25m • 06 Feb 2026 • Hindi • Comedy + 2•Episode•U/A

Ghuppi has a nightmare about singing on stage and resolves to be a footballer. When bullies tease him about the Ragi ultimatum, he takes it out on the field. Later, he gets bad news from the coach.

Eh Jag Supne Ka Saacha Naahi

E2 • 25m • 06 Feb 2026 • Hindi • Comedy + 2
Jag Hasda Sab Dekh Ke
26:17

Jag Hasda Sab Dekh Ke

E3•26m • 06 Feb 2026 • Hindi • Comedy + 2•Episode•U/A

It’s Ghuppi’s birthday! His struggles during Riyaaz makes him more sure about becoming a footballer. Later, while he returns home with good news, his birthday party turns into tragic affair.

Jag Hasda Sab Dekh Ke

E3 • 26m • 06 Feb 2026 • Hindi • Comedy + 2
Awgun Mere Baap Kare Pyar
24:53

Awgun Mere Baap Kare Pyar

E4•25m • 06 Feb 2026 • Hindi • Comedy + 2•Episode•U/A

Ghuppi breaks down in front of his mother, who finds the cause for his stammer. Ghuppi’s friends and his sister, Ginni help him with his speech. Later, the siblings get into trouble with Harminder.

Awgun Mere Baap Kare Pyar

E4 • 25m • 06 Feb 2026 • Hindi • Comedy + 2
Diyan Dhare Karam Nibhawe
33:58

Diyan Dhare Karam Nibhawe

E5•34m • 06 Feb 2026 • Hindi • Comedy + 2•Episode•U/A

While Harminder and the kids argue, Manjot decides to stay away from the chaos. Later at night, Ghuppi sees his father upset and decides to honour his ultimatum and sing a Shabad on Gurupurab.

Diyan Dhare Karam Nibhawe

E5 • 34m • 06 Feb 2026 • Hindi • Comedy + 2
Pachtave Jan Hari Naam Diyaave
33:49

Pachtave Jan Hari Naam Diyaave

E6•34m • 06 Feb 2026 • Hindi • Comedy + 2•Episode•U/A

Ghuppi finds out Ginni’s secret and confronts her about it. During Gurupurab, Harminder gets stuck at work, while Ghuppi makes a surprising announcement at the Gurudwara. What happens next?

Pachtave Jan Hari Naam Diyaave

E6 • 34m • 06 Feb 2026 • Hindi • Comedy + 2
Godday Godday Chaa 2

Godday Godday Chaa 2

2h 5m • 2025 • Punjabi • Comedy + 2•Movie•PG13

In a small village in Punjab, the women take charge of the wedding celebrations, challenging age-old norms and gender roles. Chaos erupts as the men decide to fight back for their traditional roles. 

Saunkan Saunkanay 2

Saunkan Saunkanay 2

2h 16m • 2025 • Punjabi • Comedy + 2•Movie•PG13

Nirmal's life spirals into chaos with his rival wives, Naseeb and Kiran, who are sisters. Things escalate when his mother brings an Italian woman, forcing the sisters to unite against the newcomer.

Chote Tara ka Bada Gadar

Chote Tara ka Bada Gadar

2025 • Hindi + 2 • Animation + 2•Original•PG

Little hero Tara dives into a whirlwind of fun and danger, using magical powers to outsmart dark forces and save his village in an adventure packed with surprises and laughter!

ਮੌੜ

ਮੌੜ

2h 14m • 2023 • Punjabi + 1 • ਐਕਸ਼ਨ + 2•Movie•PG13

ਸੰਨ 1800 ਵਿੱਚ ਅੰਗਰੇਜ਼ ਹਕੂਮਤ ਸਮੇਂ ਪੰਜਾਬ 'ਚ ਜਿਊਣਾ ਮੌੜ ਆਪਣੇ ਡਾਕੂ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਹਥਿਆਰ ਚੁੱਕ ਲੈਂਦਾ ਹੈ। ਤੇ ਦੇਸੀ ਰਾਜਿਆਂ ਅਤੇ ਅੰਗਰੇਜ਼ਾਂ ਦੀ ਸ਼ਹਿ 'ਤੇ ਗਰੀਬ ਕਿਸਾਨਾਂ ਨਾਲ ਵਧੀਕੀਆਂ ਕਰਨ ਵਾਲੇ ਜਗੀਰਦਾਰਾਂ ਖਿਲਾਫ਼ ਲੜ੍ਹਦਾ ਹੈ।

ਕਿਸਮਤ 2

ਕਿਸਮਤ 2

2h 28m • 2021 • Punjabi • Romance + 1•Movie•PG13

ਸ਼ਿਵ, ਬਾਣੀ, ਅਤੇ ਮਜਾਜ਼ ਪਿਆਰ, ਜ਼ਿੰਦਗੀ, ਦੁੱਖ ਅਤੇ ਕਿਸਮਤ ਦੇ ਕੁਝ ਦਿਲ ਤੋੜਣ ਵਾਲੇ ਮੋੜਾਂ ਦੇ ਰਾਹੀਂ ਪੈ ਜਾਂਦੇ ਹਨ।

ਓਏ ਚੰਡੀਗੜ੍ਹ ਚੱਲੀਏ

ਓਏ ਚੰਡੀਗੜ੍ਹ ਚੱਲੀਏ

1h 30m • 2023 • Punjabi • ਡ੍ਰਾਮਾ + 1•Movie•PG13

ਇੱਕ ਪਿੰਡ ਦੇ ਚਾਰ ਦੋਸਤਾਂ ਦਾ ਐਸ਼ੋ ਆਰਾਮ ਦੀ ਜ਼ਿੰਦਗੀ ਜੀਣ ਲਈ ਚੰਡੀਗੜ੍ਹ ਰਹਿਣ ਦਾ ਸੁਪਨਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਉਹ ਅਪਰਾਧ ਦੀ ਦੁਨੀਆ ਆ ਗਏ ਹਨ।

ਵਿਆਹ 'ਤੇ ਲੋਨ

ਵਿਆਹ 'ਤੇ ਲੋਨ

1h 38m • 2023 • Punjabi • Romance + 1•Movie•PG

ਗੁਨੂੰ ਨੂੰ ਆਪਣੇ ਗੁਆਂਢ 'ਚ ਰਹਿੰਦੀ ਇੱਕ ਕੁੜੀ ਰੌਣਕ ਨਾਲ ਪਿਆਰ ਹੋ ਜਾਂਦਾ ਹੈ। ਵਿਆਹ ਦੀ ਸ਼ਰਤ ਪੂਰੀ ਕਰਨ ਲਈ ਉਹ ਕਰਜ਼ਾ ਲੈ ਕੇ 10 ਲੱਖ ਰੁਪਏ ਦਾ ਇੰਤਜ਼ਾਮ ਕਰਦਾ ਹੈ। ਕੀ ਹੁੰਦਾ ਹੈ ਜਦੋਂ ਰੌਨਕ ਪੈਸੇ ਲੈ ਕੇ ਭੱਜ ਜਾਂਦੀ ਹੈ?

ਫਸਟ ਕਾਪੀ

ਫਸਟ ਕਾਪੀ

1h 50m • 2023 • Punjabi • ਡ੍ਰਾਮਾ + 1•Movie•G

ਲੁਟੇਰੇ ਤਾਜ ਅਤੇ ਲਾਟੂ ਅਕਸਰ ਇੱਕ ਸਥਾਨਕ ਡੌਨ ਦੀ ਵਿੱਤੀ ਮਦਦ ਨਾਲ ਚੋਰੀਆਂ ਨੂੰ ਅੰਜਾਮ ਦਿੰਦੇ ਹਨ। ਨਵੀਂ ਚੋਰੀ ਦੀ ਵਾਰਦਾਤ ਦੌਰਾਨ ਜਦੋਂ ਉਹ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਸਕੀਮ ਪੁੱਠੀ ਪੈ ਜਾਂਦੀ ਹੈ। ਅਜਿਹੇ ਵਿੱਚ ਉਹ ਕੀ ਕਰਨਗੇ?

ਜੰਨਤਾਂ

ਜੰਨਤਾਂ

1h 30m • 2023 • Punjabi • ਡ੍ਰਾਮਾ + 2•Movie•G

ਜੱਸ, ਕੈਨੇਡਾ ਜੰਮਪਲ ਭਾਰਤੀ ਮੂਲ ਦੀ ਕੁੜੀ ਹੈ, ਜਿਸ ਦਾ ਕਰੀਅਰ ਵਧੀਆ ਚੱਲ ਰਿਹਾ ਹੈ ਪਰ ਉਸ ਨੂੰ ਮੁਹੱਬਤ ਦੀ ਉਡੀਕ ਹੈ। ਕੀ ਹੁੰਦਾ ਹੈ ਜਦੋਂ ਇਤਫ਼ਾਕ ਨਾਲ ਉਹ ਵੈਨਕੂਵਰ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਕਬੀਰ ਨੂੰ ਮਿਲਦੀ ਹੈ?

ਮਿੱਤਰਾਂ ਦਾ ਨਾਂ ਚਲਦਾ

ਮਿੱਤਰਾਂ ਦਾ ਨਾਂ ਚਲਦਾ

1h 54m • 2023 • Punjabi • ਡ੍ਰਾਮਾ + 1•Movie•R

ਲਾਡੀ, ਸਕੂਲ ਦੀ ਪੜ੍ਹਾਈ ਵਿਚਾਲੇ ਛੱਡਣ ਅਤੇ ਇੱਕ ਨਾ-ਕਾਬਲ ਸਮਝਿਆ ਜਾਣ ਵਾਲਾ ਨੌਜਵਾਨ ਹੈ, ਜੋ ਵੱਡੇ ਹੋਣ ਦੌਰਾਨ ਆਪਣੇ ਮਾਮੇ ਕੋਲੋਂ ਕਾਨੂੰਨੀ ਗਿਆਨ ਪ੍ਰਾਪਤ ਕਰਦਾ ਹੈ। ਕੀ ਉਹ ਜਿਨਸੀ ਸ਼ੋਸ਼ਣ ਦਾ ਕੇਸ ਲੜਨ ਦੀ ਕੋਸ਼ਿਸ਼ ਕਰ ਰਹੀਆਂ ਚਾਰ ਕੁੜੀਆਂ ਦੀ ਕਾਨੂੰਨੀ ਮਦਦ ਕਰ ਸਕੇਗਾ?

ਕੀ ਮੈਂ ਝੂਠ ਬੋਲਿਆ

ਕੀ ਮੈਂ ਝੂਠ ਬੋਲਿਆ

2h 12m • 2023 • Punjabi • Romance + 1•Movie•G

ਮਨਵੀਰ, ਆਰਥਿਕ ਪੱਖੋਂ ਕੰਮਜੋਰ ਇੱਕ NRI ਹੈ, ਜਿਸ ਨੂੰ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਲਈ ਨੌਕਰੀ ਅਤੇ ਘਰ ਲੱਭਣਾ ਪੈਂਦਾ ਹੈ। ਉਸ ਨੂੰ ਇੱਕ ਵਧੀਆ ਘਰ ਲੱਭ ਜਾਂਦਾ ਹੈ, ਪਰ ਮੁਸ਼ਕਿਲ ਇਹ ਹੈ ਕਿ ਘਰ ਦਾ ਮਾਲਕ ਸਿਰਫ਼ ਵਿਆਹੇ ਜੋੜਿਆਂ ਨੂੰ ਰਹਿਣ ਦੀ ਇਜਾਜ਼ਤ ਦਿੰਦਾ ਹੈ। ਅਜਿਹੇ ਵਿੱਚ ਉਹ ਕੀ ਕਰੇਗਾ?

PHD - ਪਿਆਰ ਹੈ ਡਰਾਮਾ

PHD - ਪਿਆਰ ਹੈ ਡਰਾਮਾ

1h 43m • 2023 • Punjabi • Romance + 1•Movie•PG13

ਯੂਕੇ ਵਿੱਚ ਸੈਟਲ ਹੋਏ ਤਿੰਨ ਜੋੜਿਆਂ ਨੇ ਪਿਆਰ ਦੀ ਪਰਿਭਾਸ਼ਾ 'ਤੇ ਸਵਾਲ ਚੁੱਕੇ ਹਨ। ਜਿੰਨ੍ਹਾਂ ਕਦੇ ਘਿਓ ਦੇ ਦੀਵੇ ਬਾਲੇ ਸਨ, ਹੁਣ ਉਨ੍ਹਾਂ ਦੇ ਰਿਸ਼ਤੇ ਉਸ ਮੋੜ 'ਤੇ ਪਹੁੰਚ ਗਏ ਹਨ ਜਿੱਥੇ ਉਹ ਇਕੱਠੇ ਰਹਿਣ ਲਈ ਸੰਘਰਸ਼ ਕਰਦੇ ਹਨ। ਕੀ ਪਿਆਰ ਦੀ ਜਿੱਤ ਹੋਵੇਗੀ?

ਬਾਬੇ ਭੰਗੜਾ ਪਾਉਂਦੇ ਨੇ

ਬਾਬੇ ਭੰਗੜਾ ਪਾਉਂਦੇ ਨੇ

2h 15m • 2022 • Punjabi • ਕਾਮੇਡੀ + 1•Movie•PG13

ਜੱਗੀ ਅਤੇ ਉਸਦੇ ਦੋਸਤ ਅਮੀਰ ਹੋਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਿਵੇਂ ਕਿ ਉਹ ਨਵੀਂ ਤਕਨੀਕ ਦੇ ਅਨੋਖੇ ਅੰਡਰਗਾਰਮੈਂਟਸ ਵੇਚਣ ਤੋਂ ਲੈ ਕੇ ਬੀਮੇ ਦੇ ਪੈਸਿਆਂ ਲਈ ਇੱਕ ਬੁੱਢੇ ਆਦਮੀ ਨੂੰ ਗੋਦ ਤੱਕ ਲੈ ਲੈਂਦੇ ਹਨ, ਜਿਸ ਦੇ ਚਲਦੇ ਉਨ੍ਹਾਂ ਦੀ ਜ਼ਿੰਦਗੀ ਇੱਕ ਕਮੇਡੀ ਬਣ ਜਾਂਦੀ ਹੈ।

ਗੋਲ ਗੱਪੇ

ਗੋਲ ਗੱਪੇ

2h 14m • 2023 • Punjabi • ਕਾਮੇਡੀ + 2•Movie•PG13

ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਤਿੰਨ ਦੋਸਤਾਂ ਨੂੰ ਤਕਨੀਕੀ ਗਲਤੀ ਕਰਕੇ ਪੰਜਾਬ ਦੇ ਖ਼ਤਰਨਾਕ ਡੌਨ ਦੀ ਫਿਰੌਤੀ ਲਈ ਕਾਲ ਆਉਂਦੀ ਹੈ। ਕੀ ਹੁੰਦਾ ਹੈ ਜਦੋਂ ਉਹ ਖੁਦ ਨੂੰ ਡੌਨ ਵਜੋਂ ਪੇਸ਼ ਕਰਨ ਦਾ ਫੈਸਲਾ ਕਰਦੇ ਹਨ ਅਤੇ ਦੋਗੁਣਾ ਫਿਰੌਤੀ ਦੀ ਮੰਗ ਕਰਦੇ ਹਨ?

ਸੁਹਰਿਆਂ ਦਾ ਪਿੰਡ ਆ ਗਿਆ

ਸੁਹਰਿਆਂ ਦਾ ਪਿੰਡ ਆ ਗਿਆ

2h 5m • 2022 • Punjabi • Romance + 1•Movie•PG13

ਪ੍ਰੇਮੀ ਰਾਜਾ ਅਤੇ ਰੂਪੀ ਇੱਕ ਵਿਚੋਲੇ ਨੂੰ ਰੂਪੀ ਦੇ ਘਰ ਭੇਜਦੇ ਹਨ ਤਾਂ ਜੋ ਰਾਜੇ ਨਾਲ ਉਸਦਾ ਰਿਸ਼ਤਾ ਹੋ ਸਕੇ। ਪਰ ਕਹਾਣੀ 'ਚ ਮੋੜ ਉਦੋਂ ਆਉਂਦਾ ਹੈ ਜਦੋਂ ਵਿਚੋਲਾ ਰੂਪੀ ਦਾ ਰਿਸ਼ਤਾ ਕਿਸੇ ਹੋਰ ਮੁੰਡੇ ਨਾਲ ਕਰਵਾ ਦਿੰਦਾ ਹੈ।

ਪੁਆੜਾ

ਪੁਆੜਾ

2h 5m • 2021 • Punjabi • Romance + 1•Movie•PG

ਜੱਗੀ, ਇੱਕ ਡੇਅਰੀ ਫਾਰਮ ਦਾ ਮਾਲਕ ਹੈ, ਜੋ ਰੌਣਕ ਨੂੰ ਪਿਆਰ ਕਰਦਾ, ਪਰ ਉਸ ਦਾ ਫੌਜੀ ਅਫਸਰ ਪਿਓ ਪੜ੍ਹੇ-ਲਿਖੇ ਅਤੇ ਰਸੂਖਦਾਰ ਜਵਾਈ ਨੂੰ ਤਰਜੀਹ ਦਿੰਦਾ ਹੈ। ਪੁਆੜਾ ਓਦੋਂ ਪੈਂਦਾ ਹੈ ਜਦੋਂ ਉਨ੍ਹਾਂ ਦੇ ਬੇਮੇਲ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਦੀ ਗੱਲਬਾਤ ਲਈ ਇੱਕੋ ਛੱਤ ਹੇਠ ਇਕੱਠੇ ਹੁੰਦੇ ਹਨ।

ਬਿਊਟੀਫੁੱਲ ਬਿੱਲੋ

ਬਿਊਟੀਫੁੱਲ ਬਿੱਲੋ

1h 47m • 2022 • Punjabi • ਕਾਮੇਡੀ + 1•Movie•PG13

ਇਸ ZEE5 ਓਰੀਜਨਲ ਫਿਲਮ ਵਿੱਚ ਇੱਕ ਗਰਭਵਤੀ ਔਰਤ ਬਿੱਲੋ ਯੂਕੇ ਵਿੱਚ ਨਵੀ ਦੇ ਖਾਲੀ ਘਰ ਵਿੱਚ ਗੁਪਤ ਰੂਪ ਵਿੱਚ ਰਹਿ ਰਹੀ ਹੈ। ਜਦੋਂ ਨਵ-ਵਿਆਹੁਤਾ ਨਵੀ ਅਤੇ ਸੋਨਿਕਾ ਵੀ ਉੱਥੇ ਸ਼ਿਫਟ ਹੋ ਜਾਂਦੇ ਹਨ ਤਾਂ ਮਜ਼ੇਦਾਰ ਹਫੜਾ-ਦਫੜੀ ਮਚ ਜਾਂਦੀ ਹੈ।

ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ

ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ

1h 54m • 2022 • Punjabi • Romance + 1•Movie•G

ਇੱਕ ਕੈਨੇਡੀਅਨ ਯੂਟਿਊਬਰ ਪੰਜਾਬ ਆਉਂਦਾ ਹੈ ਅਤੇ ਇੱਕ ਸੋਹਣੀ ਭਾਰਤੀ ਮੁਟਿਆਰ ਨਾਲ ਪਿਆਰ ਕਰ ਬੈਠਦਾ ਹੈ ਜੋ ਉਸ ਨੂੰ ਉਸ ਦੀਆਂ ਜੜ੍ਹਾਂ ਨਾਲ ਜੁੜਨ ਵਿੱਚ ਮਦਦ ਕਰਦੀ ਹੈ। ਕੀ ਦੋਵੇਂ ਵਿਆਹ ਕਰਾਉਣਗੇ ਜਾਂ ਆਪਣਾ ਮਨ ਬਦਲ ਲੈਣਗੇ?

ਸੁਪਰ ਸਿੰਘ

ਸੁਪਰ ਸਿੰਘ

2h 29m • 2017 • Punjabi • ਡ੍ਰਾਮਾ + 1•Movie•PG13

ਸੁਪਰ ਸਿੰਘ 2017 'ਚ ਰਿਲੀਜ਼ ਹੋਈ ਪੰਜਾਬੀ ਸੁਪਰਹੀਰੋ ਐਕਸ਼ਨ ਫਿਲਮ ਹੈ, ਇਸ ਵਿੱਚ ਦਿਲਜੀਤ ਦੁਸਾਂਝ, ਸੋਨਮ ਬਾਜਵਾ, ਪਵਨ ਮਲਹੋਤਰਾ ਅਤੇ ਰਾਣਾ ਰਣਬੀਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਮੁੱਖ ਕਿਰਦਾਰ ਸੱਜਣ ਸਿੰਘ, ਸੈਮ (ਦਿਲਜੀਤ ਦੋਸਾਂਝ) ਨੂੰ ਕੈਨੇਡਾ 'ਚ ਗੋਰੀ ਮੇਮ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਗੋਰੀ ਨੂੰ ਉਹ ਸਰਦਾਰ ਰੂਪ ਵਿਚ ਪਸੰਦ ਨਹੀਂ। ਸੈਮ ਨੂੰ ਉਸਦੇ ਬਚਪਨ ਦੀ ਦੋਸਤ ਸੋਨਮ ਬਾਜਵਾ ਪਸੰਦ ਕਰਦੀ ਹੈ। ਪਰ ਸੈਮ ਲਈ ਉਹ ਸਿਰਫ ਉਸਦੀ ਚੰਗੀ ਦੋਸਤ ਹੈ। ਕਹਾਣੀ ਅੱਗੇ ਵੱਧਦੀ ਹੈ ਤੇ ਸੈਮ ਨੂੰ ਕੁਝ ਚਮਤਕਾਰੀ ਸ਼ਕਤੀਆਂ ਮਿਲਦੀਆਂ ਹਨ। ਉਹ ਸੁਪਰਹੀਰੋ ਵਾਂਗ ਤਾਕਤਵਰ ਹੋ ਜਾਂਦਾ ਹੈ। ਲੋਕਾਂ ਨੂੰ ਖਤਰਿਆਂ ਤੋਂ ਬਚਾਉਣ ਲੱਗ ਜਾਂਦਾ ਹੈ। ਅਚਾਨਕ ਉਸਨੂੰ ਅਹਿਸਾਸ ਹੁੰਦਾ ਹੈ ਕੇ ਸ਼ਾਇਦ ਉਹ ਇਹਨਾਂ ਸ਼ਕਤੀਆਂ ਦਾ ਅਸਲ ਹੱਕਦਾਰ ਨਹੀਂ ਹੈ, ਉਹ ਇਹ ਸ਼ਕਤੀਆਂ ਵਾਪਿਸ ਕਰਨ ਲਈ ਪੰਜਾਬ ਆ ਜਾਂਦਾ ਹੈ। ਇਥੇ ਆ ਕੇ ਉਸਨੂੰ ਪਤਾ ਚਲਦਾ ਹੈ ਕੇ ਲੋਕਾਂ ਉੱਪਰ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ, ਲੋਕ ਭਲਾਈ ਦੇ ਕੰਮਾਂ ਲਈ , ਲੋਕਾਂ ਨੂੰ ਵਹਿਮ ਭਰਮ ਚੋ ਕਢਣ ਲਈ ਉਸਨੂੰ ਇਹ ਸ਼ਕਤੀਆਂ ਦੀ ਲੋੜ ਹੈ।

ਬਾਈ ਜੀ ਕੁੱਟਣਗੇ

ਬਾਈ ਜੀ ਕੁੱਟਣਗੇ

2h 5m • 2022 • Punjabi • ਐਕਸ਼ਨ + 1•Movie•PG13

ਬਾਈ ਜੀ, ਇੱਕ ਪਾਵਰਫੁੱਲ ਬਿਜ਼ਨੈਸਮੈਨ ਆਪਣੇ ਨਿਯਮਾਂ ਮੁਤਾਬਕ ਜ਼ਿੰਦਗੀ ਜੀਣਾ ਪਸੰਦ ਕਰਦਾ ਹੈ। ਹਾਲਾਂਕਿ, ਉਸਦੇ ਸਵਰਗ ਵਰਗੇ ਘਰ ਵਿੱਚ ਮੁਸੀਬਤ ਉਦੋਂ ਪੈਦਾ ਹੁੰਦੀ ਹੈ ਜਦੋਂ ਉਸਦੇ ਛੋਟੇ ਭਰਾ ਨੂੰ ਉਸਦੀ ਇੱਕ ਵਰਕਰ ਨਾਲ ਪਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਹਾਸੇ ਭਰਪੂਰ ਘਟਨਾਵਾਂ ਦਾ ਦੌਰ ਸ਼ੁਰੂ ਹੁੰਦਾ ਹੈ।

Saunkan Saunkanay 2

Saunkan Saunkanay 2

2h 16m • 2025 • Punjabi • Comedy + 2•Movie•PG13

Nirmal's life spirals into chaos with his rival wives, Naseeb and Kiran, who are sisters. Things escalate when his mother brings an Italian woman, forcing the sisters to unite against the newcomer.

ਤਾਰਾ ਮੀਰਾ

ਤਾਰਾ ਮੀਰਾ

1h 54m • 2019 • Punjabi • Romance + 1•Movie•PG13

ਇੱਕ ਮੋਹਤਬਰ ਦੇ ਪੁੱਤਰ ਨੂੰ ਇੱਕ ਵੱਖਰੇ ਭਾਈਚਾਰੇ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਆਪਣੇ ਮਾਪਿਆਂ ਨੂੰ ਮਨਾਉਣ ਲਈ ਉਹ ਇੱਕ ਯੋਜਨਾ ਬਣਾਉਂਦਾ ਹੈ, ਜਿਸ ਨਾਲ ਝੂਠੀਆਂ ਅਤੇ ਹਾਸੋਹਾਣੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ।

ਪੁਆੜਾ

ਪੁਆੜਾ

2h 5m • 2021 • Punjabi • Romance + 1•Movie•PG

ਜੱਗੀ, ਇੱਕ ਡੇਅਰੀ ਫਾਰਮ ਦਾ ਮਾਲਕ ਹੈ, ਜੋ ਰੌਣਕ ਨੂੰ ਪਿਆਰ ਕਰਦਾ, ਪਰ ਉਸ ਦਾ ਫੌਜੀ ਅਫਸਰ ਪਿਓ ਪੜ੍ਹੇ-ਲਿਖੇ ਅਤੇ ਰਸੂਖਦਾਰ ਜਵਾਈ ਨੂੰ ਤਰਜੀਹ ਦਿੰਦਾ ਹੈ। ਪੁਆੜਾ ਓਦੋਂ ਪੈਂਦਾ ਹੈ ਜਦੋਂ ਉਨ੍ਹਾਂ ਦੇ ਬੇਮੇਲ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਦੀ ਗੱਲਬਾਤ ਲਈ ਇੱਕੋ ਛੱਤ ਹੇਠ ਇਕੱਠੇ ਹੁੰਦੇ ਹਨ।

ਯਾਰ ਅਣਮੁੱਲੇ ਰਿਟਰਨਜ਼

ਯਾਰ ਅਣਮੁੱਲੇ ਰਿਟਰਨਜ਼

2h 18m • 2022 • Punjabi • ਕਾਮੇਡੀ + 1•Movie•PG13

ਦੀਪ ਵਿਆਹ ਕਰਵਾਉਣ ਲਈ ਭਾਰਤ ਪਰਤਦਾ ਹੈ ਅਤੇ ਆਪਣੇ ਦੋਸਤ ਗੁਰੀ ਨੂੰ ਮਿਲਦਾ ਹੈ। ਗੁਰੀ ਉਸ ਨੂੰ ਟਿੰਕਾ ਦੀ ਸੱਚਾਈ ਦੱਸਦਾ ਹੈ, ਜੋ ਤਿੰਨ ਸਾਲ ਪਹਿਲਾਂ ਉਨ੍ਹਾਂ ਤੋਂ ਵੱਖ ਹੋ ਗਿਆ ਸੀ। ਕੀ ਤਿੰਨ ਦੋਸਤ ਦੁਬਾਰਾ ਇਕੱਠੇ ਹੋਣਗੇ?

ਬਿਊਟੀਫੁੱਲ ਬਿੱਲੋ

ਬਿਊਟੀਫੁੱਲ ਬਿੱਲੋ

1h 47m • 2022 • Punjabi • ਕਾਮੇਡੀ + 1•Movie•PG13

ਇਸ ZEE5 ਓਰੀਜਨਲ ਫਿਲਮ ਵਿੱਚ ਇੱਕ ਗਰਭਵਤੀ ਔਰਤ ਬਿੱਲੋ ਯੂਕੇ ਵਿੱਚ ਨਵੀ ਦੇ ਖਾਲੀ ਘਰ ਵਿੱਚ ਗੁਪਤ ਰੂਪ ਵਿੱਚ ਰਹਿ ਰਹੀ ਹੈ। ਜਦੋਂ ਨਵ-ਵਿਆਹੁਤਾ ਨਵੀ ਅਤੇ ਸੋਨਿਕਾ ਵੀ ਉੱਥੇ ਸ਼ਿਫਟ ਹੋ ਜਾਂਦੇ ਹਨ ਤਾਂ ਮਜ਼ੇਦਾਰ ਹਫੜਾ-ਦਫੜੀ ਮਚ ਜਾਂਦੀ ਹੈ।

ਕਾਲਾ ਸ਼ਾਹ ਕਾਲਾ

ਕਾਲਾ ਸ਼ਾਹ ਕਾਲਾ

2h 13m • 2019 • Punjabi • ਕਾਮੇਡੀ + 1•Movie•PG

ਕਾਲਾ ਸ਼ਾਹ ਕਾਲਾ 2019 ਦੀ ਇੱਕ ਪੰਜਾਬੀ ਫਿਲਮ ਹੈ, ਜਿਸ ਵਿੱਚ ਬਿੰਨੂ ਢਿੱਲੋਂ, ਸਰਗੁਣ ਮਹਿਤਾ ਅਤੇ ਜੋਰਡਨ ਸੰਧੂ ਮੁੱਖ ਭੂਮੀਕਾ 'ਚ ਹੈ। ਫਿਲਮ ਇੱਕ ਖੁਸ਼ਨਸੀਬ, ਦਿਲਖਿੱਚਵੇਂ ਨੌਜਵਾਨ ਲਵਲੀ ਦੇ ਦੁਆਲੇ ਘੁੰਮਦੀ ਹੈ, ਪਰ ਆਪਣੇ ਕਾਲੇ ਰੰਗ ਕਰਕੇ ਪਿਆਰ ਲੱਭਣ ਲਈ ਸੰਘਰਸ਼ ਕਰਦਾ ਹੈ। ਜਦੋਂ ਲਵਲੀ ਸੋਹਣੀ ਸੁਨੱਖੀ ਕੁੜੀ ਪੰਮੀ ਨੂੰ ਮਿਲਦਾ ਹੈ, ਤਾਂ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਖੁਸ਼ ਕਿਸਮਤ ਵਿਅਕਤੀ ਸਮਝਣ ਲੱਗ ਜਾਂਦਾ ਹੈ! ਪਰ ਉਸ ਦੇ ਕਾਲੇ ਰੰਗ ਕਰਕੇ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਓਏ ਮੱਖਣਾ

ਓਏ ਮੱਖਣਾ

2h 3m • 2022 • Punjabi • Romance + 2•Movie•PG13

ਮੱਖਣ ਨੂੰ ਪਹਿਲੀ ਨਜ਼ਰੇ ਹੀ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਸ ਨਾਲ ਹੀ ਵਿਆਹ ਕਰਨ ਦੀ ਕਸਮ ਖਾਂਦਾ ਹੈ। ਹਾਸੋਹੀਣੀ ਉਦੋਂ ਹੁੰਦੀ ਹੈ, ਜਦੋਂ ਉਸ ਦਾ ਚਾਚਾ ਗਲਤ ਕੁੜੀ ਨਾਲ ਉਸਦਾ ਰਿਸ਼ਤਾ ਤੈਅ ਕਰ ਆਉਂਦਾ ਹੈ!

ਬਾਬੇ ਭੰਗੜਾ ਪਾਉਂਦੇ ਨੇ

ਬਾਬੇ ਭੰਗੜਾ ਪਾਉਂਦੇ ਨੇ

2h 15m • 2022 • Punjabi • ਕਾਮੇਡੀ + 1•Movie•PG13

ਜੱਗੀ ਅਤੇ ਉਸਦੇ ਦੋਸਤ ਅਮੀਰ ਹੋਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਿਵੇਂ ਕਿ ਉਹ ਨਵੀਂ ਤਕਨੀਕ ਦੇ ਅਨੋਖੇ ਅੰਡਰਗਾਰਮੈਂਟਸ ਵੇਚਣ ਤੋਂ ਲੈ ਕੇ ਬੀਮੇ ਦੇ ਪੈਸਿਆਂ ਲਈ ਇੱਕ ਬੁੱਢੇ ਆਦਮੀ ਨੂੰ ਗੋਦ ਤੱਕ ਲੈ ਲੈਂਦੇ ਹਨ, ਜਿਸ ਦੇ ਚਲਦੇ ਉਨ੍ਹਾਂ ਦੀ ਜ਼ਿੰਦਗੀ ਇੱਕ ਕਮੇਡੀ ਬਣ ਜਾਂਦੀ ਹੈ।

ਬਾਈ ਜੀ ਕੁੱਟਣਗੇ

ਬਾਈ ਜੀ ਕੁੱਟਣਗੇ

2h 5m • 2022 • Punjabi • ਐਕਸ਼ਨ + 1•Movie•PG13

ਬਾਈ ਜੀ, ਇੱਕ ਪਾਵਰਫੁੱਲ ਬਿਜ਼ਨੈਸਮੈਨ ਆਪਣੇ ਨਿਯਮਾਂ ਮੁਤਾਬਕ ਜ਼ਿੰਦਗੀ ਜੀਣਾ ਪਸੰਦ ਕਰਦਾ ਹੈ। ਹਾਲਾਂਕਿ, ਉਸਦੇ ਸਵਰਗ ਵਰਗੇ ਘਰ ਵਿੱਚ ਮੁਸੀਬਤ ਉਦੋਂ ਪੈਦਾ ਹੁੰਦੀ ਹੈ ਜਦੋਂ ਉਸਦੇ ਛੋਟੇ ਭਰਾ ਨੂੰ ਉਸਦੀ ਇੱਕ ਵਰਕਰ ਨਾਲ ਪਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਹਾਸੇ ਭਰਪੂਰ ਘਟਨਾਵਾਂ ਦਾ ਦੌਰ ਸ਼ੁਰੂ ਹੁੰਦਾ ਹੈ।

ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ

ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ

1h 54m • 2022 • Punjabi • Romance + 1•Movie•G

ਇੱਕ ਕੈਨੇਡੀਅਨ ਯੂਟਿਊਬਰ ਪੰਜਾਬ ਆਉਂਦਾ ਹੈ ਅਤੇ ਇੱਕ ਸੋਹਣੀ ਭਾਰਤੀ ਮੁਟਿਆਰ ਨਾਲ ਪਿਆਰ ਕਰ ਬੈਠਦਾ ਹੈ ਜੋ ਉਸ ਨੂੰ ਉਸ ਦੀਆਂ ਜੜ੍ਹਾਂ ਨਾਲ ਜੁੜਨ ਵਿੱਚ ਮਦਦ ਕਰਦੀ ਹੈ। ਕੀ ਦੋਵੇਂ ਵਿਆਹ ਕਰਾਉਣਗੇ ਜਾਂ ਆਪਣਾ ਮਨ ਬਦਲ ਲੈਣਗੇ?

ਸੁਰਖੀ ਬਿੰਦੀ

ਸੁਰਖੀ ਬਿੰਦੀ

2h 2m • 2019 • Punjabi • ਡ੍ਰਾਮਾ + 1•Movie•PG

ਸੁਰਖੀ ਬੰਦੀ ਸਾਲ 2019 'ਚ ਰਿਲੀਜ਼ ਹੋਈ ਭਾਰਤੀ ਪੰਜਾਬੀ ਡਰਾਮਾ ਫਿਲਮ ਹੈ। ਇਸ 'ਚ ਸਰਗੁਨ ਮਹਿਤਾ, ਗੁਰਨਾਮ ਭੁੱਲਰ, ਰੁਪਿੰਦਰ ਰੂਪੀ ਤੇ ਨੀਸ਼ਾ ਬਾਨੋ ਨੇ ਮੁੱਖ ਭੂਮੀਕਾ ਨਿਭਾਈ ਹੈ, ਫਿਲਮ ਦਾ ਮੁੱਖ ਕਿਰਦਾਰ ਰਾਣੋ ਇੱਕ ਮੇਅਕੱਪ ਆਰਟਿਸਟ ਹੈ, ਜੋ ਕੈਨੇਡਾ ਤੋਂ ਆਏ ਕਿਸੇ ਸੋਹਣੇ ਮੁੰਡੇ ਨਾਲ ਵਿਆਹ ਦੇ ਸੁਪਨੇ ਦੇਖਦੀ ਹੈ, ਪਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਐਨਾ ਸੌਖਾ ਨਹੀਂ, ਤੇ ਉਹ ਹਾਰ ਨਹੀਂ ਮੰਨਦੀ, ਆਪਣੇ ਟੈਲੇਂਟ ਦੇ ਸਹਾਰੇ ਕੈਨੇਡਾ ਜਾ ਕੇ ਆਪਣੇ ਸੁਫਨੇ ਪੂਰੇ ਕਰਨ ਲਈ ਠਾਣਦੀ ਹੈ, ਇਸ ਲਈ ਉਸ ਨੂੰ ਆਪਣੇ ਪਤੀ (ਗੁਰਨਾਮ ਭੁੱਲਰ) ਦਾ ਪੂਰਾ ਸਾਥ ਮਿਲਦਾ ਹੈ।

ਬੈਂਡ ਵਾਜੇ

ਬੈਂਡ ਵਾਜੇ

1h 58m • 2019 • Punjabi • ਡ੍ਰਾਮਾ + 1•Movie•PG

ਬੈਂਡ ਵਾਜੇ, 2019 ਦੀ ਇੱਕ ਪੰਜਾਬੀ ਰੋਮਾਂਟਿਕ ਕਮੇਡੀ ਫਿਲਮ ਹੈ, ਜਿਸ ਵਿੱਚ ਬਿੰਨੂ ਢਿੱਲੋਂ, ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਸਮੀਪ ਕੰਗ ਨੇ ਰੋਲ ਨਿਭਾਇਆ ਹੈ। ਇਸ ਫਿਲਮ ਦਾ ਕਿਰਦਾਰ ਇੰਦਰ ਬਿੱਲੋ ਨਾਲ ਪਿਆਰ ਕਰਦਾ ਹੈ ਅਤੇ ਬਾਅਦ 'ਚ ਪਤਾ ਚਲਿਆ ਕਿ ਉਹ ਪਾਕਿਸਤਾਨੀ ਹੈ। ਦਾਦੀ ਦੀ ਪਾਕਿਸਤਾਨ ਨਾਲ ਨਫ਼ਰਤ ਇੰਦਰ ਨੂੰ ਪਰਿਵਾਰ ਨਾਲ ਝੂਠ ਬੋਲਣ ਲਈ ਮਜ਼ਬੂਰ ਕਰਦੀ ਹੈ, ਜਿਹੜੀ ਹਾਸਰਾਸ ਸਥਿਤੀਆਂ ਦਾ ਕਾਰਨ ਬਣਦੀ ਹੈ।

ਫੁੱਫੜ ਜੀ

ਫੁੱਫੜ ਜੀ

1h 49m • 2021 • Punjabi • ਕਾਮੇਡੀ + 1•Movie•PG13

ਇੱਕ ਸਾਂਝੇ ਪਰਿਵਾਰ ਵਿੱਚ ਰੋਹਬ ਰੱਖਣ ਵੱਡੇ ਜਵਾਈ ਅਰਜਨ ਸਿੰਘ ਦੀ ਨਵੇਂ ਜਵਾਈ ਦੇ ਆਉਣ ਤੋਂ ਬਾਅਦ ਪੁੱਛ ਪ੍ਰਤੀਤ ਘਟਣੀ ਸ਼ੁਰੂ ਹੋ ਜਾਂਦੀ ਹੈ। ਦੋਹਾਂ ਜਵਾਈਆਂ ਦੀ ਆਪਸੀ ਖਿੱਚੋਤਾਣ ਵਾਲੀ ਇਸ ਮਜ਼ੇਦਾਰ ਕਹਾਣੀ ਦਾ ਅਨੰਦ ਮਾਣੋ। 

ਮਿੱਤਰਾਂ ਦਾ ਨਾਂ ਚਲਦਾ

ਮਿੱਤਰਾਂ ਦਾ ਨਾਂ ਚਲਦਾ

1h 54m • 2023 • Punjabi • ਡ੍ਰਾਮਾ + 1•Movie•R

ਲਾਡੀ, ਸਕੂਲ ਦੀ ਪੜ੍ਹਾਈ ਵਿਚਾਲੇ ਛੱਡਣ ਅਤੇ ਇੱਕ ਨਾ-ਕਾਬਲ ਸਮਝਿਆ ਜਾਣ ਵਾਲਾ ਨੌਜਵਾਨ ਹੈ, ਜੋ ਵੱਡੇ ਹੋਣ ਦੌਰਾਨ ਆਪਣੇ ਮਾਮੇ ਕੋਲੋਂ ਕਾਨੂੰਨੀ ਗਿਆਨ ਪ੍ਰਾਪਤ ਕਰਦਾ ਹੈ। ਕੀ ਉਹ ਜਿਨਸੀ ਸ਼ੋਸ਼ਣ ਦਾ ਕੇਸ ਲੜਨ ਦੀ ਕੋਸ਼ਿਸ਼ ਕਰ ਰਹੀਆਂ ਚਾਰ ਕੁੜੀਆਂ ਦੀ ਕਾਨੂੰਨੀ ਮਦਦ ਕਰ ਸਕੇਗਾ?

ਜਿੰਨੇ ਜੰਮੇ ਸਾਰੇ ਨਿਕੰਮੇ

ਜਿੰਨੇ ਜੰਮੇ ਸਾਰੇ ਨਿਕੰਮੇ

2h 12m • 2021 • Punjabi • ਕਾਮੇਡੀ + 1•Movie•PG13

ਇਸ ZEE5 ਓਰੀਜਨਲ ਫਿਲਮ 'ਚ ਨਿਰੰਜਨ ਸਿੰਘ ਤੇ ਸਤਵੰਤ ਕੌਰ ਆਪਣੇ ਚਾਰ ਪੁੱਤਰਾਂ ਦੁਆਰਾ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਇੱਕ ਬੱਚੀ ਦੀ ਇੱਛਾ ਰੱਖਦੇ ਹਨ। ਜਦੋਂ ਉਹ ਇੱਕ ਹੋਰ ਬੱਚਾ ਪੈਦਾ ਕਰਨ ਦਾ ਫੈਸਲਾ ਕਰਦੇ ਹਨ, ਤਾਂ ਪੁੱਤਰ ਆਪਣੀ ਯੋਜਨਾ ਬਣਾਉਂਦੇ ਹਨ।

ਗੋਲ ਗੱਪੇ

ਗੋਲ ਗੱਪੇ

2h 14m • 2023 • Punjabi • ਕਾਮੇਡੀ + 2•Movie•PG13

ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਤਿੰਨ ਦੋਸਤਾਂ ਨੂੰ ਤਕਨੀਕੀ ਗਲਤੀ ਕਰਕੇ ਪੰਜਾਬ ਦੇ ਖ਼ਤਰਨਾਕ ਡੌਨ ਦੀ ਫਿਰੌਤੀ ਲਈ ਕਾਲ ਆਉਂਦੀ ਹੈ। ਕੀ ਹੁੰਦਾ ਹੈ ਜਦੋਂ ਉਹ ਖੁਦ ਨੂੰ ਡੌਨ ਵਜੋਂ ਪੇਸ਼ ਕਰਨ ਦਾ ਫੈਸਲਾ ਕਰਦੇ ਹਨ ਅਤੇ ਦੋਗੁਣਾ ਫਿਰੌਤੀ ਦੀ ਮੰਗ ਕਰਦੇ ਹਨ?

ਵਿਆਹ 'ਤੇ ਲੋਨ

ਵਿਆਹ 'ਤੇ ਲੋਨ

1h 38m • 2023 • Punjabi • Romance + 1•Movie•PG

ਗੁਨੂੰ ਨੂੰ ਆਪਣੇ ਗੁਆਂਢ 'ਚ ਰਹਿੰਦੀ ਇੱਕ ਕੁੜੀ ਰੌਣਕ ਨਾਲ ਪਿਆਰ ਹੋ ਜਾਂਦਾ ਹੈ। ਵਿਆਹ ਦੀ ਸ਼ਰਤ ਪੂਰੀ ਕਰਨ ਲਈ ਉਹ ਕਰਜ਼ਾ ਲੈ ਕੇ 10 ਲੱਖ ਰੁਪਏ ਦਾ ਇੰਤਜ਼ਾਮ ਕਰਦਾ ਹੈ। ਕੀ ਹੁੰਦਾ ਹੈ ਜਦੋਂ ਰੌਨਕ ਪੈਸੇ ਲੈ ਕੇ ਭੱਜ ਜਾਂਦੀ ਹੈ?

ਬੁਝਾਰਤ ਹੀਰੇ ਦੀ

ਬੁਝਾਰਤ ਹੀਰੇ ਦੀ

1h 59m • 2023 • Punjabi • ਕਾਮੇਡੀ + 2•Movie•PG13

ਭੁੱਲਰ, ਇੱਕ ਵਪਾਰੀ ਹੈ ਜੋ ਯੂਕੇ ਵਿੱਚ ਖੁਸ਼ਹਾਲ ਜੀਵਨ ਜੀਅ ਰਿਹਾ ਹੈ। ਜਦੋਂ ਉਹ ਆਪਣੀ ਧੀ ਲਈ ਰਿਸ਼ਤਾ ਲੱਭਣ ਤੁਰਦਾ ਹੈ, ਤਾਂ ਉਸਨੂੰ ਕਿਸੇ ਅਜਿਹੇ ਮੁੰਡੇ ਦੀ ਭਾਲ ਹੁੰਦੀ ਹੈ ਜਿਸ 'ਤੇ ਭਰੋਸਾ ਕਰਕੇ ਉਸ ਨੂੰ ਆਪਣੇ ਉਹ ਹੀਰੇ ਸੌਂਪ ਸਕੇ ਜੋ ਉਹ ਭਾਰਤ ਤੋਂ ਲੁੱਟ ਕੇ ਲਿਆਇਆ ਸੀ।

ਬਾਪੂ ਬਾਹਰ ਭੇਜਦੇ

ਬਾਪੂ ਬਾਹਰ ਭੇਜਦੇ

2h 2m • 2022 • Punjabi • ਕਾਮੇਡੀ + 1•Movie•G

ਇਸ ZEE5 Original 'ਚ ਅਕਸਰ ਝੂਠ ਬੋਲਣ ਵਾਲਾ ਗੁਰਨਾਮ ਕੈਨੇਡਾ ਜਾਣ ਦਾ ਸੁਪਨਾ ਦੇਖਦਾ ਹੈ, ਪਰ ਉਸ ਨੂੰ ਪਤਾ ਹੈ ਕਿ ਉਹ IELTS ਪਾਸ ਨਹੀਂ ਕਰ ਸਕਦਾ। ਉਹ ਸਿਮਰਨ ਨੂੰ ਮਿਲਦਾ ਹੈ ਤੇ ਉਸ ਨੂੰ ਕੈਨੇਡਾ ਜਾਣ ਦਾ ਜ਼ਰੀਆ ਬਣਾਉਂਦਾ ਹੈ। ਪਰ ਸਿਮਰਨ ਨੂੰ ਉਸਦੀ ਸਕੀਮ ਬਾਰੇ ਪਤਾ ਲੱਗ ਜਾਂਦਾ ਹੈ।

ਕੀ ਮੈਂ ਝੂਠ ਬੋਲਿਆ

ਕੀ ਮੈਂ ਝੂਠ ਬੋਲਿਆ

2h 12m • 2023 • Punjabi • Romance + 1•Movie•G

ਮਨਵੀਰ, ਆਰਥਿਕ ਪੱਖੋਂ ਕੰਮਜੋਰ ਇੱਕ NRI ਹੈ, ਜਿਸ ਨੂੰ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਲਈ ਨੌਕਰੀ ਅਤੇ ਘਰ ਲੱਭਣਾ ਪੈਂਦਾ ਹੈ। ਉਸ ਨੂੰ ਇੱਕ ਵਧੀਆ ਘਰ ਲੱਭ ਜਾਂਦਾ ਹੈ, ਪਰ ਮੁਸ਼ਕਿਲ ਇਹ ਹੈ ਕਿ ਘਰ ਦਾ ਮਾਲਕ ਸਿਰਫ਼ ਵਿਆਹੇ ਜੋੜਿਆਂ ਨੂੰ ਰਹਿਣ ਦੀ ਇਜਾਜ਼ਤ ਦਿੰਦਾ ਹੈ। ਅਜਿਹੇ ਵਿੱਚ ਉਹ ਕੀ ਕਰੇਗਾ?

International Iconic Awards Pollywood 2025

International Iconic Awards Pollywood 2025

2025 • Punjabi • Event + 1•Tvshow•PG13

The Pollywood special edition of the International Iconic Awards 2025 is a legendary celebration of excellence, a battleground where talent, fame, and artistry converge under one blazing spotlight.

International Iconic Awards Pollywood 2025

2025 • Punjabi • Event + 1
ਧੀਆਂ ਮੇਰੀਆਂ

ਧੀਆਂ ਮੇਰੀਆਂ

2022 • Punjabi • ਡ੍ਰਾਮਾ•Tvshow•PG13

ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਆਸ਼ਾ ਆਪਣੀਆਂ ਤਿੰਨ ਧੀਆਂ ਨੂੰ ਇਕੱਲਿਆਂ ਹੀ ਪਾਲਦੀ ਹੈ। ਤੇ, ਆਸ਼ਾ ਦੀ ਧੀ ਸਾਨਵੀ ਆਪਣੀ ਮਾਂ ਦੇ ਗੁਆਚੇ ਹੋਏ ਸਨਮਾਨ ਨੂੰ ਪਾਉਣ ਦਾ ਸੰਕਲਪ ਲੈਂਦੀ ਹੈ।

ਧੀਆਂ ਮੇਰੀਆਂ

2022 • Punjabi • ਡ੍ਰਾਮਾ
ਨਯਨ... ਜੋ ਵੇਖੇ ਅਣਦੇਖਾ

ਨਯਨ... ਜੋ ਵੇਖੇ ਅਣਦੇਖਾ

2022 • Punjabi • ਡ੍ਰਾਮਾ•Tvshow•PG13

ਨਯਨ, ਇੱਕ ਛੋਟੇ-ਕਸਬੇ ਦੀ ਆਮ ਕੁੜੀ, ਆਪਣੀ ਭਵਿੱਖਬਾਣੀ ਦੀ ਸ਼ਕਤੀ ਦੇ ਵਰਦਾਨ ਅਤੇ ਨੁਕਸਾਨ ਦਾ ਅਨੁਭਵ ਕਰਦੀ ਹੈ। ਉਹ ਅਸਾਧਾਰਨ ਹਾਲਤਾਂ ਵਿੱਚ ਦੇਵਾਂਸ਼ ਨਾਲ ਵਿਆਹ ਕਰਵਾਉਂਦੀ ਹੈ ਅਤੇ ਉਸਦੀ ਮੁਕਤੀਦਾਤਾ ਬਣ ਜਾਂਦੀ ਹੈ।

ਨਯਨ... ਜੋ ਵੇਖੇ ਅਣਦੇਖਾ

2022 • Punjabi • ਡ੍ਰਾਮਾ
ਗੀਤ ਢੋਲੀ

ਗੀਤ ਢੋਲੀ

2021 • Punjabi • ਡ੍ਰਾਮਾ•Tvshow•PG13

ਇੱਕ ਔਰਤ ਢੋਲੀ ਦੀ ਦਲੇਰਾਨਾ ਕਹਾਣੀ ਜੋ ਆਪਣੇ ਪਤੀ ਦੇ ਸਾਥ ਨਾਲ ਮਰਦ ਪ੍ਰਧਾਨ ਸਮਾਜ ਵਿੱਚ ਆਪਣੀ ਪਛਾਣ ਬਣਾਉਦੀ ਹੈ।

ਗੀਤ ਢੋਲੀ

2021 • Punjabi • ਡ੍ਰਾਮਾ
ਕਮਲੀ ਇਸ਼ਕ ਦੀ

ਕਮਲੀ ਇਸ਼ਕ ਦੀ

2020 • Punjabi • ਡ੍ਰਾਮਾ + 1•Tvshow•PG13

ਆਜ਼ਾਦ ਖਿਆਲਾਂ ਵਾਲੀ ਤੇ ਉਤਸ਼ਾਹੀ ਮਾਹੀ ਨੂੰ ਵੀਰ ਨਾਲ ਪਿਆਰ ਹੋ ਜਾਂਦਾ ਹੈ, ਜੋ ਭਾਰਤੀ ਫੌਜ ‘ਚ ਭਰਤੀ ਹੋਣਾ ਚਾਹੁੰਦਾ ਹੈ। ਕੀ ਇਹ ਜੋੜਾ ਇਕੱਠੇ ਹੋ ਕੇ ਸਾਰੀਆਂ ਮੁਸ਼ਕਲਾਂ ਤੋਂ ਪਾਰ ਪਾਵੇਗਾ, ਜਾਂ ਸਾਜ਼ਿਸ਼ਾਂ ਉਨ੍ਹਾਂ ਨੂੰ ਦੂਰ ਕਰ ਦੇਣਗੀਆਂ?

ਕਮਲੀ ਇਸ਼ਕ ਦੀ

2020 • Punjabi • ਡ੍ਰਾਮਾ + 1
ਛੋਟੀ ਜਠਾਣੀ

ਛੋਟੀ ਜਠਾਣੀ

2021 • Punjabi • ਡ੍ਰਾਮਾ•Tvshow•PG13

ਅਜੂਨੀ ਅਤੇ ਜ਼ੋਰਾਵਰ ਵੱਖ-ਵੱਖ ਪਿਛੋਕੜ ਤੋਂ ਹੋਣ ਦੇ ਬਾਵਜੂਦ ਵਿਆਹ ਕਰਵਾਉਂਦੇ ਹਨ। ਪਰ ਕੀ ਦੋਵੇਂ ਅਜਿਹੇ ਹਲਾਤ 'ਚ ਖੁਸ਼ਹਾਲ ਜ਼ਿੰਦਗੀ ਜੀਅ ਸਕਦੇ ਹਨ ਜਦੋਂ ਜ਼ੋਰਾਵਰ ਦੀ ਭਰਜਾਈ ਸਵਰੀਨ ਘਰ 'ਚ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰੇਗੀ?

ਛੋਟੀ ਜਠਾਣੀ

2021 • Punjabi • ਡ੍ਰਾਮਾ
ਅੱਖੀਆਂ ਉਡੀਕ ਦੀਆਂ

ਅੱਖੀਆਂ ਉਡੀਕ ਦੀਆਂ

2021 • Punjabi • ਡ੍ਰਾਮਾ + 1•Tvshow•PG13

ਵਿਕਰਮਜੀਤ ਅਤੇ ਨੈਨਾ ਆਪਣੀ ਉਮਰ ਦੇ ਫਰਕ ਅਤੇ ਪਰਿਵਾਰ ਤੇ ਦੋਸਤਾਂ ਦੇ ਵਿਰੋਧ ਦੇ ਬਾਵਜੂਦ ਵਿਆਹ ਕਰਦੇ ਹਨ, ਪਰ ਨੈਨਾ ਉਸ ਬੰਧਨ ਤੋਂ ਅਣਜਾਣ ਹੈ ਜੋ ਉਸ ਨੂੰ ਵਿਕਰਮਜੀਤ ਦੀ ਮ੍ਰਿਤਕ ਪਤਨੀ ਨਾਲ ਜੋੜਦਾ ਹੈ।

ਅੱਖੀਆਂ ਉਡੀਕ ਦੀਆਂ

2021 • Punjabi • ਡ੍ਰਾਮਾ + 1
ਸਹਿਜਵੀਰ

ਸਹਿਜਵੀਰ

2024 • Punjabi • ਡ੍ਰਾਮਾ•Tvshow•PG13

ਸਹਿਜਵੀਰ ਸਪੈਸ਼ਲ ਕ੍ਰਾਈਮ ਬ੍ਰਾਂਚ ਅਫ਼ਸਰ ਅਤੇ ਐਨਜੀਓ ਵਿੱਚ ਇੱਕ ਅਧਿਆਪਕ ਵਜੋਂ ਦੋਹਰੀ ਜ਼ਿੰਦਗੀ ਜਿਉਂਦੀ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਆਪ ਣਾ ਅਧਾਰ ਮੰਨ ਕੇ ਉਹ ਆਪਣੇ ਆਲੇ ਦੁਆਲੇ ਦੀਆਂ ਬੁਰਾਈਆਂ ਨਾਲ ਲੜਦੀ ਅਤੇ ਅਪਰਾਧਾਂ ਨੂੰ ਰੋਕਦੀ ਹੈ।

ਸਹਿਜਵੀਰ

2024 • Punjabi • ਡ੍ਰਾਮਾ
Kashni

Kashni

2025 • Punjabi • Drama•Tvshow•PG13

Kashni, a lively village girl, joins Jasmine Nanda’s royal household, often clashing with her strict ways. Amid class differences, Aditya falls for Kashni’s simplicity, inspiring empathy and change.

Kashni

2025 • Punjabi • Drama
ਹੀਰ ਤੇ ਟੇਡੀ ਖੀਰ

ਹੀਰ ਤੇ ਟੇਡੀ ਖੀਰ

2024 • Punjabi • ਡ੍ਰਾਮਾ•Tvshow•PG13

Fate brings a clumsy but cheerful Heer and DJ, a rigid man, together in marriage. Can Heer overcome the challenge of being a mother-in-law to his three older daughters-in-law?

ਹੀਰ ਤੇ ਟੇਡੀ ਖੀਰ

2024 • Punjabi • ਡ੍ਰਾਮਾ
Spotlight With Mandy

Spotlight With Mandy

2025 • Punjabi • Drama•Tvshow•R

Explore a digital-first podcast featuring celebrity guests sharing their personal and professional journeys. Each special episode highlights heroes from sports, the military and spiritual leaders.

Spotlight With Mandy

2025 • Punjabi • Drama
Mannat

Mannat

2024 • Punjabi • Drama•Tvshow•PG13

Mannat, an optimist, marries into a family of 12 and gets involved in a power struggle with her controlling mother-in-law. Can she unite the almost broken family while pursuing her own aspirations?

Mannat

2024 • Punjabi • Drama
Nava Mod

Nava Mod

2024 • Punjabi • Drama•Tvshow•PG13

Angad and Ridhi, single parents, unite to build a nurturing family for their children. Will they overcome challenges, make amends with their past and rediscover love?

Nava Mod

2024 • Punjabi • Drama
Jawai Ji

Jawai Ji

2024 • Punjabi • Action + 2•Tvshow•PG13

Harnav defies traditions and challenges societal norms about the roles of a husband and a son-in-law as he reunites his wife, Sidak, with her estranged mother.

Jawai Ji

2024 • Punjabi • Action + 2
ਸ਼ਿਵਿਕਾ

ਸ਼ਿਵਿਕਾ

2024 • Punjabi • ਡ੍ਰਾਮਾ•Tvshow•PG13

ਦੋ ਵੱਖ-ਵੱਖ ਸੁਭਾਅ ਦੀਆਂ ਸ਼ਖਸੀਅਤਾਂ, ਮਾਂ ਕਾਲੀ ਦੀ ਇੱਕ ਸ਼ਰਧਾਲੂ ਸ਼ਿਵਿਕਾ ਅਤੇ ਨਾਸਤਿਕ ਇਸ਼ਾਨ, ਸ਼ਿਵ ਅਤੇ ਪਾਰਵਤੀ ਦੇ ਬ੍ਰਹਮ ਪੁਨਰ-ਮਿਲਨ ਦੀ ਇੱਕ ਪੁਰਾਣੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਇਕੱਠੇ ਹੁੰਦੇ ਹਨ।

ਸ਼ਿਵਿਕਾ

2024 • Punjabi • ਡ੍ਰਾਮਾ
Gal Mithi Mithi

Gal Mithi Mithi

2023 • Punjabi • Drama•Tvshow•R

Reet, a gifted confectioner, meets a determined businessman, Ranveer. What happens when the contrasting duo weds? Will they be able to resolve their differences amidst domestic conflicts?

Gal Mithi Mithi

2023 • Punjabi • Drama
ਦਿਲਾਂ ਦੇ ਰਿਸ਼ਤੇ

ਦਿਲਾਂ ਦੇ ਰਿਸ਼ਤੇ

2023 • Punjabi • ਡ੍ਰਾਮਾ•Tvshow•PG13

ਗੁਰਮਨ ਆਪਣਾ ਬੇਟਾ ਆਪਣੀ ਦੋਸਤ ਪ੍ਰਭਜੋਤ ਨੂੰ ਦੇ ਦਿੰਦੀ ਹੈ ਅਤੇ ਉਸਦੀ ਜਗ੍ਹਾ ਉਸਦੀ ਧੀ ਕੀਰਤ ਨੂੰ ਗੋਦ ਲੈਂ ਲੈਂਦੀ ਹੈ। ਕਈ ਸਾਲਾਂ ਬਾਅਦ, ਕੀਰਤ ਗੁਰਮਨ ਦੇ ਅਸਲੀ ਪੁੱਤਰ ਨਾਲ ਵਿਆਹ ਕਰਵਾ ਲੈਂਦੀ ਹੈ। ਕੀ ਪ੍ਰਭਜੋਤ ਉਸ ਨੂੰ ਆਪਣੀ ਨੂੰਹ ਵਜੋਂ ਸਵੀਕਾਰ ਕਰੇਗੀ?

ਦਿਲਾਂ ਦੇ ਰਿਸ਼ਤੇ

2023 • Punjabi • ਡ੍ਰਾਮਾ
Zaika Punjab Da

Zaika Punjab Da

2024 • Punjabi • Cookery•Tvshow•PG13

The hosts travel across Punjab to discover popular food joints and hidden gems. They sample signature dishes, chat with restaurant owners about their food legacy and engage in fun food-themed games.

Zaika Punjab Da

2024 • Punjabi • Cookery
Music Te Masti

Music Te Masti

2024 • Punjabi • Musical + 1•Tvshow•PG13

A perfect blend of music and comedy on one platform for the first time! Upcoming singers perform across genres like Folk, Sufi, Pop, Rap and Romance, while a comic duo adds Hindi and Punjabi humour.

Music Te Masti

2024 • Punjabi • Musical + 1
ਏਕ ਮਹਾਨਾਇਕ - ਡਾ. ਬੀਆਰ ਅੰਬੇਦਕਰ

ਏਕ ਮਹਾਨਾਇਕ - ਡਾ. ਬੀਆਰ ਅੰਬੇਦਕਰ

2024 • Punjabi • ਡ੍ਰਾਮਾ + 1•Tvshow•PG13

This show is based on the life of Dr. Bhimrao Ambedkar. After Bhim and his family are ill-treated due to the prevailing caste system, he studies hard to educate himself and eradicate discrimination.

ਏਕ ਮਹਾਨਾਇਕ - ਡਾ. ਬੀਆਰ ਅੰਬੇਦਕਰ

2024 • Punjabi • ਡ੍ਰਾਮਾ + 1

Details About Shabad - Reet aur Riwaaz Web-series :

Movie Released Date
6 Feb 2026
Genres
  • Drama
  • Comedy
  • Family
Audio Languages:
  • Hindi
Cast
  • Suvinder Vicky
  • Mihir Ahuja
  • Maahi Jain
  • Taranjit Kaur
Director
  • Ameet Guptha