placeholderImage

Precious antique bicycle in Samrala, Punjab

Zee Punjab

News

15 Sep 2021

1m

News

U

Share

Watchlist

Audio Languages:Punjabi

ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਕਹਾਵਤ ਸਮਰਾਲਾ ਹਲਕੇ ਦੇ ਪਿੰਡ ਦੀਵਾਲਾ 'ਚ ਰਹਿਣ ਵਾਲੇ ਉਸ ਸ਼ਖਸ ਨੇ ਬਿਲਕੁਲ ਸੱਚ ਕਰ ਦਿਖਾਈ ਹੈ, ਜਿਸ ਨੂੰ ਅੱਜ ਵੀ ਪੁਰਾਣੀਆਂ ਚੀਜ਼ਾਂ ਸਾਂਭਣ ਦਾ ਬੇਹੱਦ ਸ਼ੌਂਕ ਹੈ। ਆਪਣੇ ਇਸੇ ਸ਼ੌਂਕ ਦੇ ਚੱਲਦਿਆਂ ਇਸ ਸ਼ਖਸ ਨੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਲੱਕੜ ਵਾਲਾ ਸਾਈਕਲ ਅੱਜ ਵੀ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ 50 ਲੱਖ ਦੀ ਕੀਮਤ ਮਿਲਣ ਦੇ ਬਾਵਜੂਦ ਵੀ ਇਸ ਨੂੰ ਨਹੀਂ ਵੇਚਿਆ।