placeholderImage

Operation Cyclone: ​​Mumbai black night when Zee Media was stuck in the midst of terrorist encounter

Zee Punjab

News

25 Nov 2021

16m

News

U

Share

Watchlist

Audio Languages:Punjabi

ਅੱਜ ਦੇ ਹੀ ਦਿਨ ਮਤਲਬ ਕਿ 26 ਨਵੰਬਰ 2008 ਨੂੰ ਲਸ਼ਕਰ-ਏ-ਤੋਏਬਾ ਦੇ 10 ਦਹਿਸ਼ਤਗਰਦਾਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਤੇ ਗੋਲੀਬਾਰੀ ਨਾਲ ਦਹਿਲਾ ਦਿੱਤਾ ਸੀ. ਇੱਕ ਢੰਗ ਨਾਲ ਮੁੰਬਈ ਕਰੀਬ 60 ਘੰਟਿਆਂ ਤੱਕ ਬੰਧਕ ਬਣ ਚੁੱਕੀ ਸੀ. ਸੰਕਟ ਦੀ ਇਸ ਘੜੀ 'ਚ ਜਿੱਥੇ ਸੁਰੱਖਿਆ ਬਲਾਂ ਨੇ ਮੁੰਬਈ ਨੂੰ ਅਜ਼ਾਦ ਕਰਵਾਇਆ. ਤਾਂ ਉੱਥੇ ਹੀ ਜ਼ੀ ਮੀਡੀਆ ਵੀ ਆਪਣੇ ਫਰਜ਼ ਲਈ ਲਗਾਤਾਰ ਡਟਿਆ ਰਿਹਾ. ਮੁੰਬਈ ਦਹਿਸ਼ਤਗਰਦੀ ਹਮਲੇ ਦੀ ਪੂਰੀ ਕਹਾਣੀ, ਦੋਖੇ 'ਆਪਰੇਸ਼ਨ ਸਾਈਕਲੋਨ' ਦਲੀਪ ਤਿਵਾਰੀ ਦੇ ਨਾਲ.